Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾ ਸ਼ਿਵਰਾਤ੍ਰੀ ‘ਤੇ ਕਾਸ਼ੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿੱਚ ਮਹਾ ਸ਼ਿਵਰਾਤ੍ਰੀ ਦੇ ਜਸ਼ਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਮਹਾ ਸ਼ਿਵਰਾਤ੍ਰੀ ਦੇ ਪਾਵਨ-ਪੁਨੀਤ ਅਵਸਰ ‘ਤੇ ਸ਼ਿਵਭਗਤੀ ਵਿੱਚ ਲੀਨ ਕਾਸ਼ੀ… ਜੈ ਬਾਬਾ ਵਿਸ਼ਵਨਾਥ!”

(महाशिवरात्रि के पावन-पुनीत अवसर पर शिवभक्ति में लीन काशी…जय बाबा विश्वनाथ!)

 

***

ਡੀਐੱਸ/ਏਕੇ