ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਘਾਟ, ਨਵੀਂ ਦਿੱਲੀ ਵਿੱਚ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਪੁਣਯ ਤਿਥੀ (ਬਰਸੀ) ’ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਰਾਜਘਾਟ ’ਤੇ ਬਾਪੂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।”
Paid tributes to Bapu at Rajghat. pic.twitter.com/W8A8FkjxhM
— Narendra Modi (@narendramodi) January 30, 2023
********
ਡੀਐੱਸ/ਐੱਸਟੀ
Paid tributes to Bapu at Rajghat. pic.twitter.com/W8A8FkjxhM
— Narendra Modi (@narendramodi) January 30, 2023