Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਕਵੀ ਅਰੁਣਾਚਲ ਕਵਿਰਾਯਰ ਦੇ ਰਾਮ ਨਾਟਕਮ ਦੇ ਗੀਤ ਦੀ ਪ੍ਰਸਤੁਤੀ ਪੋਸਟ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਇਕ ਅਸ਼ਵਥ ਨਾਰਾਇਣਨ ਦੁਆਰਾ ਗਾਏ ਗਏ ਮਹਾਕਵੀ ਅਰੁਣਾਚਲ ਕਵਿਰਾਯਰ ਦੇ ਰਾਮ ਨਾਟਕਮ ਦੇ ਇੱਕ ਗੀਤ ਦੀ ਪ੍ਰਸਤੁਤੀ ਸਾਂਝੀ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਇੱਥੇ ਮਹਾਕਵੀ ਅਰੁਣਾਚਲ ਕਵਿਰਾਯਰ ਦੇ ਰਾਮ ਨਾਟਕਮ ਦੇ ਇੱਕ ਗੀਤ ਦੀ ਅਦਭੁੱਤ ਪ੍ਰਸਤੁਤੀ ਹੈ।”

 

 

 

***

ਡੀਐੱਸ/ਟੀਐੱਸ