ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਭਰ ਵਿੱਚ ਆਜੀਵਿਕਾ ਨੂੰ ਹੁਲਾਰਾ ਦੇਣ, ਜ਼ਮੀਨੀ ਪੱਧਰ ‘ਤੇ ਰੋਜ਼ਗਾਰ ਨੂੰ ਗਤੀ ਦੇਣ ਅਤੇ ਆਰਥਿਕ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਰਕਾਰੀ ਈ-ਮਾਰਕਿਟਪਲੇਸ (Government e-Marketplace)(ਜੈੱਮ/ਜੀਈਐੱਮ-GeM) ਪੋਰਟਲ ਦੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਕਿਹਾ:
“ਭਾਰਤ ਭਰ ਵਿੱਚ ਆਜੀਵਿਕਾ ਨੂੰ ਹੁਲਾਰਾ ਦੇਣ, ਜ਼ਮੀਨੀ ਪੱਧਰ ‘ਤੇ ਰੋਜ਼ਗਾਰ ਨੂੰ ਗਤੀ ਦੇਣ ਅਤੇ ਆਰਥਿਕ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਖੇਤਰ ਵਿੱਚ ਸ਼ਲਾਘਾਯੋਗ ਉਪਲਬਧੀ।”
Commendable feat, ensuring a boost in livelihoods, driving grassroots employment and economic growth across India. https://t.co/nny2a1UhKZ
— Narendra Modi (@narendramodi) April 1, 2025
*********
ਐੱਮਜੇਪੀਐੱਸ/ਐੱਸਆਰ
Commendable feat, ensuring a boost in livelihoods, driving grassroots employment and economic growth across India. https://t.co/nny2a1UhKZ
— Narendra Modi (@narendramodi) April 1, 2025