Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਕੇਬਲ ਸਟੇਅਡ ਰੇਲ ਬ੍ਰਿਜ, ਅੰਜੀ ਖੱਡ ਪੁਲ਼ ਦੇ ਪੂਰਾ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਕੇਬਲ-ਸਟੇਅਡ ਰੇਲ ਬ੍ਰਿਜ, ਅੰਜੀ ਖੱਡ ਪੁਲ਼ ਦੇ ਪੂਰਾ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

ਪੁਲ਼ ਦਾ ਨਿਰਮਾਣ 11 ਮਹੀਨੇ ਵਿੱਚ ਪੂਰਾ ਕਰ ਲਿਆ ਗਿਆ ਅਤੇ ਉਸ ਵਿੱਚ ਲਗੇ ਕੇਬਲ ਸਟ੍ਰੈਂਡ (Cable Stand) ਦੀ ਕੁੱਲ ਲੰਬਾਈ 653 ਕਿਲੋਮੀਟਰ ਹੈ। 

ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸ਼ਾਨਦਾਰ!” 

***

ਡੀਐੱਸ