ਅੱਜ ਜਦੋਂ ਭਾਰਤ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰ ਰਿਹਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮਹੱਤਵਪੂਰਨ ਅਵਸਰ ’ਤੇ ਆਪਣੀ ਅੰਤਰਦ੍ਰਿਸ਼ਟੀ ਸਾਂਝੀ ਕਰਨ ਦੇ ਲਈ ਇੱਕ ਬਲੌਗ ਲਿਖਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਜਦੋਂ ਭਾਰਤ ਜੀ20 ਦੀ ਪ੍ਰਧਾਨਗੀ ਗ੍ਰਹਿਣ ਕਰ ਰਿਹਾ ਹੈ, ਪ੍ਰਧਾਨ ਮੰਤਰੀ @narendramodi ਨੇ ਇੱਕ ਵਿਵੇਕਪੂਰਨ ਬਲੌਗ ਲਿਖਿਆ ਹੈ।”
As India assumes G20 Presidency, PM @narendramodi penned an insightful blog. #G20India https://t.co/4PIKnzBROI
— PMO India (@PMOIndia) December 1, 2022
“ਭਾਰਤ ਦੀ ਜੀ20 ਦੀ ਪ੍ਰਧਾਨਗੀ ਸਮੁੱਚੀ ਮਾਨਵਤਾ ਦੇ ਕਲਿਆਣ ਦੀ ਦਿਸ਼ਾ ਵਿੱਚ ਕੰਮ ਕਰੇਗੀ।”
India’s G20 Presidency to work towards for benefitting humanity as a whole. #G20India pic.twitter.com/cBbCS0ltlJ
— PMO India (@PMOIndia) December 1, 2022
“ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ।”
One Earth, One Family, One Future. #G20India pic.twitter.com/L63loRcuX6
— PMO India (@PMOIndia) December 1, 2022
“ਦੁਨੀਆ ਅੱਜ ਜਿਨ੍ਹਾਂ ਸਭ ਤੋਂ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਦਾ ਸਮਾਧਾਨ ਸਿਰਫ਼ ਇਕੱਠੇ ਮਿਲ ਕੇ ਕੰਮ ਕਰਕੇ ਹੀ ਕੀਤਾ ਜਾ ਸਕਦਾ ਹੈ।”
The greatest challenges the world faces today, can only be solved, by acting together. #G20India pic.twitter.com/IZfSTpS0xi
— PMO India (@PMOIndia) December 1, 2022
“ਭਾਰਤ ਇਸ ਪੂਰੇ ਵਿਸ਼ਵ ਦਾ ਇੱਕ ਸੂਖਮ ਜਗਤ ਹੈ।”
India is a microcosm of the world. #G20India pic.twitter.com/7iOK6bKwa6
— PMO India (@PMOIndia) December 1, 2022
“ਸਮੂਹਿਕ ਨਿਰਣੇ ਲੈਣ ਦੀਆਂ ਸਭ ਤੋਂ ਪੁਰਾਣੀਆਂ ਗਿਆਤ ਪਰੰਪਰਾਵਾਂ ਦੇ ਨਾਲ, ਭਾਰਤ ਲੋਕਤੰਤਰ ਦੇ ਮੂਲਭੂਤ ਡੀਐੱਨਏ ਵਿੱਚ ਯੋਗਦਾਨ ਦਿੰਦਾ ਹੈ।”
With the oldest-known traditions of collective decision-making, India contributes to the foundational DNA of democracy. #G20India pic.twitter.com/1cp2QyYYw1
— PMO India (@PMOIndia) December 1, 2022
“ਨਾਗਰਿਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦਾ ਸਦਉਪਯੋਗ।”
Leveraging technology for citizen welfare. #G20India pic.twitter.com/bL7WlXScJJ
— PMO India (@PMOIndia) December 1, 2022
“ਸਾਡੀਆਂ ਤਰਜੀਹਾਂ ਸਾਡੀ ‘ਇੱਕ ਪ੍ਰਿਥਵੀ‘ ਦੀ ਤੰਦਰੁਸਤੀ ਕਰਨ, ਸਾਡੇ ‘ਇੱਕ ਪਰਿਵਾਰ‘ ਵਿੱਚ ਸਦਭਾਵਨਾ ਪੈਦਾ ਕਰਨ ਅਤੇ ਸਾਡੇ ‘ਇੱਕ ਭਵਿੱਖ‘ ਲਈ ਉਮੀਦ ਦੇਣ ‘ਤੇ ਕੇਂਦ੍ਰਿਤ ਹੋਣਗੀਆਂ”।
Our priorities will focus on healing our One Earth, creating harmony within our One Family and giving hope for our One Future. #G20India pic.twitter.com/JwhfOZqu92
— PMO India (@PMOIndia) December 1, 2022
ਭਾਰਤ ਦਾ ਜੀ-20 ਦਾ ਏਜੰਡਾ ਸਮਾਵੇਸ਼ੀ, ਖ਼ਾਹਿਸ਼ੀ, ਕਾਰਜ-ਮੁਖੀ ਅਤੇ ਨਿਰਣਾਇਕ ਹੋਵੇਗਾ।
India’s G20 agenda will be inclusive, ambitious, action-oriented and decisive. #G20India pic.twitter.com/HMnhKiTvn4
— PMO India (@PMOIndia) December 1, 2022
“ਆਓ ਅਸੀਂ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੂੰ ਤੰਦਰੁਸਤੀ, ਸਦਭਾਵ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਲਈ ਇਕੱਠੇ ਹੋਈਏ”।
Let us join together to make India’s G20 Presidency a Presidency of healing, harmony and hope. #G20India pic.twitter.com/jY1hqpCIOr
— PMO India (@PMOIndia) December 1, 2022
ਪ੍ਰਧਾਨ ਮੰਤਰੀ ਨੇ @narendramodi ਤੋਂ ਵੀ ਵੇਰਵਾ ਸਾਂਝਾ ਕੀਤਾ ਅਤੇ ਜੀ20 ਦੇ ਦੇਸ਼ਾਂ ਦੇ ਨੇਤਾਵਾਂ ਨਾਲ ਸੰਵਾਦ ਕੀਤਾ।
ਉਨ੍ਹਾਂ ਨੇ ਟਵੀਟ ਕੀਤਾ
“ਅੱਜ, ਜਦੋਂ ਭਾਰਤ ਨੇ ਆਪਣੀ ਜੀ-20 ਦੀ ਪ੍ਰਧਾਨਗੀ ਦੀ ਸ਼ੁਰੂਆਤ ਕੀਤੀ ਹੈ, ਮੈਂ ਇਸ ਸਬੰਧ ਵਿੱਚ ਕੁਝ ਵਿਚਾਰ ਲਿਖੇ ਹਨ ਕਿ ਅਸੀਂ ਕਿਵੇਂ ਆਉਣ ਵਾਲੇ ਵਰ੍ਹੇ ਵਿੱਚ ਇੱਕ ਸਮਾਵੇਸ਼ੀ, ਖ਼ਾਹਿਸ਼ੀ, ਕਾਰਜ–ਮੁਖੀ ਅਤੇ ਨਿਰਣਾਇਕ ਏਜੰਡਾ ਦੇ ਅਧਾਰ ֹ’ਤੇ ਆਲਮੀ ਭਲਾਈ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ। #G20India
@JoeBiden @planalto
ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਹੁਣ ਹੋਰ ਅੱਗੇ ਵਧਣ ਦਾ ਸਭ ਤੋਂ ਅੱਛਾ ਸਮਾਂ ਹੈ ਅਤੇ ਸਮੁੱਚੀ ਮਾਨਵਤਾ ਦੇ ਕਲਿਆਣ ਦੇ ਲਈ ਮਾਨਸਿਕਤਾ ਵਿੱਚ ਇੱਕ ਬੁਨਿਆਦੀ ਬਦਲਾਅ ਨੂੰ ਉਤਪ੍ਰੇਰਿਤ ਕਰਨਾ ਹੈ। #G20India
@MohamedBinZayed @AlsisiOfficial @RishiSunak @vonderleyen
ਇਹ ਸਾਡੀਆਂ ਉਨ੍ਹਾਂ ਅਧਿਆਤਮਿਕ ਪਰੰਪਰਾਵਾਂ ਤੋਂ ਪ੍ਰੇਰਣਾ ਲੈਣ ਦਾ ਸਮਾਂ ਹੈ ਜੋ ਇਕਾਤਮਤਾ ਅਤੇ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਮਿਲ ਕੇ ਕੰਮ ਕਰਨ ਦੀ ਹਿਮਾਇਤ ਕਰਦੀਆਂ ਹਨ। #G20India
@sanchezcastejon @KumarJugnauth @BDMOFA @President_KR”
https://twitter.com/narendramodi/status/1598162324342583296
ਬਲੌਗ ਦੇ ਮੂਲ-ਪਾਠ ਲਈ ਇੱਥੇ ਕਲਿੱਕ ਕਰੋ
https://pib.gov.in/PressReleseDetail.aspx?PRID=1880141
**********
ਡੀਐੱਸ
As India assumes G20 Presidency, PM @narendramodi penned an insightful blog. #G20India https://t.co/4PIKnzBROI
— PMO India (@PMOIndia) December 1, 2022
India's G20 Presidency to work towards for benefitting humanity as a whole. #G20India pic.twitter.com/cBbCS0ltlJ
— PMO India (@PMOIndia) December 1, 2022
One Earth, One Family, One Future. #G20India pic.twitter.com/L63loRcuX6
— PMO India (@PMOIndia) December 1, 2022
The greatest challenges the world faces today, can only be solved, by acting together. #G20India pic.twitter.com/IZfSTpS0xi
— PMO India (@PMOIndia) December 1, 2022
India is a microcosm of the world. #G20India pic.twitter.com/7iOK6bKwa6
— PMO India (@PMOIndia) December 1, 2022
With the oldest-known traditions of collective decision-making, India contributes to the foundational DNA of democracy. #G20India pic.twitter.com/1cp2QyYYw1
— PMO India (@PMOIndia) December 1, 2022
Leveraging technology for citizen welfare. #G20India pic.twitter.com/bL7WlXScJJ
— PMO India (@PMOIndia) December 1, 2022
Our priorities will focus on healing our One Earth, creating harmony within our One Family and giving hope for our One Future. #G20India pic.twitter.com/JwhfOZqu92
— PMO India (@PMOIndia) December 1, 2022
India’s G20 agenda will be inclusive, ambitious, action-oriented and decisive. #G20India pic.twitter.com/HMnhKiTvn4
— PMO India (@PMOIndia) December 1, 2022
Let us join together to make India’s G20 Presidency a Presidency of healing, harmony and hope. #G20India pic.twitter.com/jY1hqpCIOr
— PMO India (@PMOIndia) December 1, 2022
Prioritas G20 kami akan dibentuk melalui konsultasi tidak hanya dengan mitra G20 kami, tetapi juga sesama rekan kami di belahan dunia Selatan, tulis PM @narendramodi saat India mengambil alih Kepresidenan G-20. @hariankompas https://t.co/b8ct0GHhKJ
— PMO India (@PMOIndia) December 1, 2022
Let us work together to shape a new paradigm - of human-centric globalisation."
— PMO India (@PMOIndia) December 1, 2022
PM @narendramodi writes an Op-Ed on India's G-20 Presidency. @SCMPNews https://t.co/1jqTdlM247
Today, as India begins its G-20 Presidency, penned a few thoughts on how we want to work in the coming year based on an inclusive, ambitious, action-oriented, and decisive agenda to further global good. #G20India @JoeBiden @planalto https://t.co/cB8bBRD80D
— Narendra Modi (@narendramodi) December 1, 2022
Gone is the time to remain trapped in the the same old zero-sum mindset, which has led to both scarcity and conflict. #G20India @EmmanuelMacron @CyrilRamaphosa @MBuhari
— Narendra Modi (@narendramodi) December 1, 2022
India's G-20 Presidency will work to further promote oneness, inspired by the theme of 'One Earth, One Family, One Future.' #G20India @RTErdogan @FMofOman @CharlesMichel @JustinTrudeau
— Narendra Modi (@narendramodi) December 1, 2022
The greatest challenges we face such as terror, climate change, pandemic can be best fought together. #G20India @KremlinRussia @leehsienloong @MinPres @KSAmofaEN
— Narendra Modi (@narendramodi) December 1, 2022
India looks forward to working on encouraging sustainable lifestyles, depoliticising the global supply of food, fertilizers and medical products, among other subjects. #G20India @AlboMP @lopezobrador_ @Bundeskanzler
— Narendra Modi (@narendramodi) December 1, 2022
I would like to acknowledge the previous G-20 presidencies for delivering significant results. #G20India @jokowi @GiorgiaMeloni @kishida230 @alferdez
— Narendra Modi (@narendramodi) December 1, 2022
I firmly believe now is the best time to go further still and catalyse a fundamental mindset shift, to benefit humanity as a whole. #G20India @MohamedBinZayed @AlsisiOfficial @RishiSunak @vonderleyen
— Narendra Modi (@narendramodi) December 1, 2022
It is time to get inspired by our spiritual traditions which advocate oneness and work together to solve global challenges. #G20India @sanchezcastejon @KumarJugnauth @BDMOFA @President_KR
— Narendra Modi (@narendramodi) December 1, 2022