Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੀ ਪ੍ਰਧਾਨਗੀ ਦੇ ਤਹਿਤ G20 ਸਕੱਤਰੇਤ ਵਿੱਚ ਭਰਤੀ ਦੇ ਅਵਸਰ ਸਾਂਝੇ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ G20 ਸਕੱਤਰੇਤ ਦਾ ਹਿੱਸਾ ਬਣਨ ਅਤੇ ਭਾਰਤ ਦੀ ਪ੍ਰਧਾਨਗੀ ਵਿੱਚ ਗਲੋਬਲ ਏਜੰਡਾ ਤੈਅ ਕਰਨ ਵਿੱਚ ਯੋਗਦਾਨ ਦੇਣ ਦੇ ਲਈ ਭਰਤੀ ਦੇ ਰੋਮਾਂਚਕ ਅਵਸਰ ਸਾਂਝੇ ਕੀਤੇ ਹਨ।

 

ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਅਰਿੰਦਮ ਬਾਗਚੀ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਹ ਇੱਕ ਰੋਮਾਂਚਕ ਅਵਸਰ ਹੈ …”

*****

 

ਡੀਐੱਸ/ਟੀਐੱਸ