Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਫੁੱਟਬਾਲ ਖਿਡਾਰੀ ਸੁਨੀਲ ਛੇਤ੍ਰੀ ਨੂੰ ਤੀਸਰੇ ਸਭ ਤੋਂ ਅਧਿਕ ਗੋਲ ਕਰਨ ਵਾਲੇ ਸਰਗਰਮ ਪੁਰਸ਼ ਅੰਤਰਰਾਸ਼ਟਰੀ ਖਿਡਾਰੀ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਫੁੱਟਬਾਲ ਖਿਡਾਰੀ, ਸੁਨੀਲ ਛੇਤ੍ਰੀ ਨੂੰ ਤੀਸਰੇ ਸਭ ਤੋਂ ਅਧਿਕ ਗੋਲ ਕਰਨ ਵਾਲੇ ਸਰਗਰਮ ਪੁਰਸ਼ ਅੰਤਰਰਾਸ਼ਟਰੀ ਖਿਡਾਰੀ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

 ਫੀਫਾ ਵਿਸ਼ਵ ਕੱਪ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਬਹੁਤ ਅੱਛਾ, ਸੁਨੀਲ ਛੇਤ੍ਰੀ! ਇਹ ਨਿਸ਼ਚਿਤ ਤੌਰ ਤੇ ਭਾਰਤ ਵਿੱਚ ਫੁੱਟਬਾਲ ਦੀ ਮਕਬੂਲੀਅਤ ਨੂੰ ਹੁਲਾਰਾ ਦੇਵੇਗਾ।@chetrisunil11 ⚽️ PM India