ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਤਟ ਰੱਖਿਆ ਬਲ(Indian Coast Guard) ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ,” ਭਾਰਤੀ ਤਟ ਰੱਖਿਆ ਬਲ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ‘ਤੇ ਵਧਾਈਆਂ। ਉਹ ਲਗਨ ਅਤੇ ਬਹਾਦਰੀ ਨਾਲ ਸਾਡੇ ਤਟਾਂ ਦੀ ਰਾਖੀ ਕਰ ਰਹੇ ਹਨ।”
****
ਏਕੇਟੀ/ਏਕੇ
Greetings to Indian Coast Guard personnel on their Foundation Day. They are diligently & bravely guarding our coasts https://t.co/2hp6jmdlA5
— Narendra Modi (@narendramodi) February 1, 2017