Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਜਲ ਸੈਨਾ ਦੇ ਅਸਾਧਾਰਣ ਸਕਿੱਲ ਅਤੇ ਦ੍ਰਿੜ੍ਹ ਸੰਕਲਪ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਐੱਨਜੀਸੀ ਦੇ ਜਟਿਲ ਈਂਧਣ ਕੱਢਣ ਵਾਲੇ ਉਪਕਰਣਾਂ ਨੂੰ ਠੀਕ ਕਰਨ ਦੇ ਲਈ ਭਾਰਤੀ  ਜਲ ਸੈਨਾ ਦੇ ਅਸਾਧਾਰਣ ਸਕਿੱਲ ਅਤੇ ਦ੍ਰਿੜ੍ਹ ਸੰਕਲਪ ਦੀ ਸਰਾਹਨਾ ਕੀਤੀ ਹੈ, ਜਿਸ ਨਾਲ ਪਾਣੀ ਦੇ ਨੀਚੇ ਈਂਧਣ ਦੀ ਅਤਿਰਿਕਤ ਲਾਈਨਾਂ ਦੀ ਨਿਰਵਿਘਨ ਸਥਾਪਨਾ ਸੰਭਵ ਹੋ ਸਕੀ ਹੈ।

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਭਾਰਤੀ ਜਲ ਸੈਨਾ ਦਾ ਸ਼ਾਨਦਾਰ ਪ੍ਰਯਾਸ!”

***

ਡੀਐੱਸ/ਐੱਸਐੱਚ