Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਰਾਮ ਦਾ ਉੜੀਆ ਵਿੱਚ ਗਾਇਆ ਗਿਆ ਭਗਤੀ ਭਜਨ “ਅਯੋਧਯਾ ਨਗਰੀ ਨਾਚੇ ਰਾਮਨਕੁ ਪਾਈ” (“AyodhyaNagariNacheRamankuPai”) ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮਿਤਾ ਅਗਰਵਾਲ (Namita Agrawal) ਦੁਆਰਾ ਗਾਇਆ ਗਿਆ ਭਗਵਾਨ ਸ਼੍ਰੀਰਾਮ ਦਾ ਉੜੀਆ ਭਗਤੀ ਭਜਨ ਅਯੋਧਯਾ ਨਗਰੀ ਨਾਚੇ ਰਾਮਨਕੁ ਪਾਈ (“AyodhyaNagariNacheRamankuPai”ਸਾਂਝਾ ਕੀਤਾ ਹੈ, ਜਿਸ ਨੂੰ ਸਰੋਜ ਰਥ (SarojRath) ਨੇ ਸੰਗੀਤਬੱਧ (ਕੰਪੋਜ਼) ਕੀਤਾ ਹੈ।

 

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

ਭਾਰਤ ਦੇ ਹਰ ਹਿੱਸੇ ਵਿੱਚ ਪ੍ਰਭੁ ਸ਼੍ਰੀ ਰਾਮ ਦੇ ਪ੍ਰਤੀ ਭਗਤੀ ਹੈ। ਹਰ ਭਾਸ਼ਾ ਵਿੱਚ ਭੀ ਤੁਹਾਨੂੰ ਉਨ੍ਹਾਂ ਨੂੰ ਸਮਰਪਿਤ ਕਈ ਭਜਨ (Bhajans) ਮਿਲ ਜਾਣਗੇ। ਉੜੀਆ ਵਿੱਚ ਕੀਤਾ ਗਿਆ ਅਜਿਹਾ ਹੀ ਇੱਕ ਪ੍ਰਯਾਸ ਇੱਥੇ ਦਿੱਤਾ ਗਿਆ ਹੈ।

 #ShriRamBhajan”

 

 

*****

ਡੀਐੱਸ/ਐੱਸਟੀ