Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਗਵਾਨ ਬਿਰਸਾ ਮੁੰਡਾ ਨੂੰ ਅਰਪਿਤ ਸ਼ਰਧਾਂਜਲੀਆਂ ਦਾ ਇੱਕ ਸੰਕਲਨ ਸਾਂਝਾ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸਾਂਸਦ ਸ਼੍ਰੀ ਸੁਦਰਸ਼ਨ ਭਗਤ ਦਾ ਇੱਕ ਟਵੀਟ ਥ੍ਰੈੱਡ ਸਾਂਝਾ ਕੀਤਾ।  ਇਸ ਥ੍ਰੈੱਡ ਵਿੱਚ ਸਾਂਸਦ ਨੇ ਬੀਤੇ ਵਰ੍ਹਿਆਂ ਦੇ ਉਨ੍ਹਾਂ ਅਵਸਰਾਂ ਦਾ ਸੰਕਲਨ ਕੀਤਾ ਹੈ ਜਿੱਥੇ ਪ੍ਰਧਾਨ ਮੰਤਰੀ ਨੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਸਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :

ਮਹੱਤਵਪੂਰਨ ਸੰਕਲਨ! ਜਨਜਾਤੀਯ ਗੌਰਵ ਦੇ ਪ੍ਰਤੀਕ ਭਗਵਾਨ ਬਿਰਸਾ ਮੁੰਡਾ ਜੀ ਦਾ ਤਿਆਗ ਅਤੇ ਸਮਰਪਣ ਦੇਸ਼ਵਾਸੀਆਂ ਦੇ ਲਈ ਹਮੇਸ਼ਾ ਪਥ-ਪ੍ਰਦਰਸ਼ਕ ਬਣਿਆ ਰਹੇਗਾ।”

 

*********

 ਡੀਐੱਸ/ਏਕੇ