ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦੀ ਨਵੀਂ ਸੁਬ੍ਹਾ ਲੈ ਕੇ ਆਉਣ ਵਾਲੀ ਮਾਂ ਜਗਦੰਬੇ (Maa Jagdambe) ਦੀ ਕਿਰਪਾ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਸ਼੍ਰੀਮਤੀ ਲਤਾ ਮੰਗੇਸ਼ਕਰ(Smt. Lata Mangeshkar) ਦੇ ਇੱਕ ਭਜਨ ਦੀ ਵੀਡੀਓ ਭੀ ਸਾਂਝੀ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਮਾਂ ਜਗਦੰਬੇ ਦੀ ਕਿਰਪਾ ਉਨ੍ਹਾਂ ਦੇ ਭਗਤਾਂ ਦੇ ਜੀਵਨ ਵਿੱਚ ਖੁਸ਼ੀਆਂ ਦਾ ਨਵਾਂ ਸਵੇਰਾ ਲੈ ਕੇ ਆਉਂਦੀ ਹੈ। ਨਵਰਾਤਰੀ (ਨਵਰਾਤ੍ਰਿਆਂ) ਵਿੱਚ ਦੇਵੀ ਮਾਂ ਦੇ ਲਈ ਲਤਾ ਦੀਦੀ ਦੀ ਇਹ ਉਸਤਤ ਹਰ ਕਿਸੇ ਦੇ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਕਰਨ ਵਾਲੀ ਹੈ…”
मां जगदम्बे की कृपा उनके भक्तों के जीवन में खुशियों का नया सवेरा लेकर आती है। नवरात्रि में देवी मां के लिए लता दीदी की यह स्तुति हर किसी के लिए एक नई ऊर्जा का संचार करने वाली है…https://t.co/hSQ9YMv08W
— Narendra Modi (@narendramodi) April 4, 2025
***
ਐੱਮਜੇਪੀਐੱਸ/ਐੱਸਆਰ