Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦੀ ਸ਼ਲਾਘਾ ਕੀਤੀ, ਜੋ ਸਾਡੇ ਰਾਸ਼ਟਰ ਦੀ ਇਨੋਵੇਸ਼ਨ ਅਤੇ ਪ੍ਰਗਤੀ ਦਾ ਪਰਿਚਾਇਕ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ।

“ਹਰ ਭਾਰਤੀ ਨੂੰ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿਟਿੰਡ ਡਾਕਘਰ ਦਾ ਅਵਲੋਕਨ ਕਰਕੇ ਗੌਰਵ ਦੀ ਅਨੁਭੂਤੀ ਹੋਵੇਗੀ। ਇਹ ਸਾਡੇ ਰਾਸ਼ਟਰ ਦੀ ਇਨੋਵੇਸ਼ਨ ਅਤੇ ਪ੍ਰਗਤੀ ਦਾ ਪਰਿਚਾਇਕ ਹੈ, ਇਹ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਭੀ ਵਿਅਕਤ ਕਰਦਾ ਹੈ। ਡਾਕਘਰ ਦਾ ਨਿਰਮਾਣ ਪੂਰਾ ਕਰਨ ਵਿੱਚ ਜਿਨ੍ਹਾਂ ਲੋਕਾਂ ਨੇ ਸਖ਼ਤ ਮਿਹਨਤ ਕੀਤੀ ਹੈ, ਉਨ੍ਹਾਂ  ਸਾਰਿਆਂ ਨੂੰ ਵਧਾਈਆਂ।”

 

 *****

ਡੀਐੱਸ