Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੈਲਜੀਅਮ ਦੀ ਰਾਜਕੁਮਾਰੀ ਮਹਾਮਹਿਮ ਐਸਟ੍ਰਿਡ (Astrid) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਲਜੀਅਮ ਦੀ ਰਾਜਕੁਮਾਰੀ ਮਹਾਮਹਿਮ ਐਸਟ੍ਰਿਡ (Astrid) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਵਿੱਚ 300 ਮੈਂਬਰੀ ਆਰਥਿਕ ਮਿਸ਼ਨ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਪਹਿਲ ਦੀ ਸ਼ਲਾਘਾ ਕੀਤੀ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

“ਬੈਲਜੀਅਮ ਦੀ ਰਾਜਕੁਮਾਰੀ ਮਹਾਮਹਿਮ ਐਸਟ੍ਰਿਡ ਨੂੰ ਮਿਲ ਕੇ ਖੁਸ਼ੀ ਹੋਈ। ਭਾਰਤ ਵਿੱਚ 300 ਮੈਂਬਰੀ ਆਰਥਿਕ ਮਿਸ਼ਨ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਪਹਿਲ ਦਾ ਹਾਰਦਿਕ ਸ਼ਲਾਘਾ ਕਰਦਾ ਹਾਂ। ਟ੍ਰੇਡ, ਟੈਕਨੋਲੋਜੀ, ਰੱਖਿਆ, ਖੇਤੀਬਾੜੀ, ਜੀਵਨ ਵਿਗਿਆਨ, ਇਨੋਵੇਸ਼ਨ, ਕੌਸ਼ਲ ਅਤੇ ਅਕਾਦਮਿਕ ਅਦਾਨ-ਪ੍ਰਦਾਨ ਵਿੱਚ ਨਵੀਆਂ ਸਾਂਝੇਦਾਰੀਆਂ ਦੇ ਜ਼ਰੀਏ ਸਾਡੇ ਲੋਕਾਂ ਦੇ ਲਈ ਅਸੀਮਤ ਮੌਕਿਆਂ ਨੂੰ ਖੋਲ੍ਹਣ ਦੇ ਲਈ ਤਿਆਰ ਹਾਂ।

@MonarchieBe”

 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ