Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੀਐੱਸਐੱਫ ਦੇ ਸਥਾਪਨਾ ਦਿਵਸ ’ਤੇ ਬੀਐੱਸਐੱਫ ਕਰਮੀਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੀਐੱਸਐੱਫ ਦੇ ਸਥਾਪਨਾ ਦਿਵਸ ਦੇ ਅਵਸਰ ’ਤੇ ਬੀਐੱਸਐੱਫ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਭਾਰਤ ਦੀ ਰੱਖਿਆ ਕਰਨ ਵਿੱਚ ਅਤੇ ਅਤਿਅੰਤ ਮਿਹਨਤ ਦੇ ਨਾਲ ਦੇਸ਼ ਦੀ ਸੇਵਾ ਕਰਨ ਵਿੱਚ, ਬੀਐੱਸਐੱਫ ਬਲ ਦੇ ਉਤਕ੍ਰਿਸ਼ਟ ਟ੍ਰੈਕ ਰਿਕਾਰਡ ਨੂੰ ਵੀ ਰੇਖਾਂਕਿਤ ਕੀਤਾ।

ਇੱਕ ਟਵੀਟ ਵਿੱਚ, ਪ੍ਰਧਾਨ ਨੇ ਕਿਹਾ;

@BSF_India ਦੇ ਸਾਰੇ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੀਐੱਸਐੱਫ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ। ਇਹ ਇੱਕ ਅਜਿਹਾ ਬਲ ਹੈ, ਜਿਸ ਦਾ ਭਾਰਤ ਦੀ ਰੱਖਿਆ ਕਰਨ ਵਿੱਚ ਅਤੇ ਅਤਿਅੰਤ ਮਿਹਨਤ ਦੇ ਨਾਲ ਸਾਡੇ ਦੇਸ਼ ਦੀ ਸੇਵਾ ਕਰਨ ਵਿੱਚ ਇੱਕ ਉਤਕ੍ਰਿਸ਼ਟ ਟ੍ਰੈਕ ਰਿਕਾਰਡ ਰਿਹਾ ਹੈ। ਮੈਂ ਕੁਦਰਤੀ ਆਫ਼ਤਾਂ ਜਿਹੀਆਂ ਚੁਣੌਤੀਪੂਰਨ ਸਥਿਤੀਆਂ ਦੇ ਦੌਰਾਨ ਬੀਐੱਸਐੱਫ ਦੁਆਰਾ ਕੀਤੇ ਗਏ ਨੇਕ ਕਾਰਜਾਂ ਦੀ ਵੀ ਸਰਾਹਨਾ ਕਰਦਾ ਹਾਂ।”

 

 

****

ਡੀਐਸ/ਐੱਸਟੀ