Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ ਨੂੰ ਦੇਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ  ਨੂੰ ਦੇਖਣ ਗਏ। ਮੂਲ ਨਾਲੰਦਾ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਪਹਿਲੀਆਂ ਰਿਹਾਇਸ਼ੀ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਾਲੰਦਾ ਦੇ ਖੰਡਰਾਂ ਨੂੰ 2016 ਵਿੱਚ ਸੁਯੰਕਤ ਰਾਸ਼ਟਰ ਵਿਰਾਸਤ ਸਥਲ ਐਲਾਨਿਆ ਗਿਆ ਸੀ।

 ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ;

ਨਾਲੰਦਾ ਦੇ ਖੁਦਾਈ ਕੀਤੇ ਗਏ ਅਵਸ਼ੇਸ਼ਾਂ ਦਾ ਦੌਰਾ ਕਰਨ ਮਿਸਾਲੀ ਸੀ। ਇਹ ਪ੍ਰਾਚੀਨ ਵਿਸ਼ਵ ਦੇ ਸਿੱਖਣ ਦੇ ਸਭ ਤੋਂ ਅਧਿਕ ਬੜੇ ਸਥਾਨਾਂ ਵਿੱਚੋਂ ਇੱਕ ਤੇ ਉਪਸਥਿਤ ਹੋਣ ਦਾ ਅਵਸਰ ਸੀ। ਇਹ ਸਾਇਟ ਵਿਦਵਾਨਾਂ ਦੇ ਅਤੀਤ ਦੀ ਇੱਕ ਗਹਿਰੀ ਝਲਕ ਪੇਸ਼ ਕਰਦਾ ਹੈ ਜੋ ਕਦੇ ਇੱਥੇ ਫਲਿਆ-ਫੁੱਲਿਆ ਸੀ। ਨਾਲੰਦਾ ਨੇ ਇੱਕ ਅਜਿਹੀ ਬੌਧਿਕ ਭਾਵਨਾ ਪੈਦਾ ਕੀਤੀ ਹੈ ਜੋ ਸਾਡੇ ਦੇਸ਼ ਵਿੱਚ ਲਗਾਤਾਰ ਪਣਪ ਰਹੀ ਹੈ।

***

ਡੀਐੱਸ/ਟੀਐੱਸ