Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਿਹਾਰ ਦਿਵਸ ‘ਤੇ ਬਿਹਾਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦਿਵਸ ‘ਤੇ ਬਿਹਾਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਬਿਹਾਰ ਦੀ ਸਮ੍ਰਿੱਧ ਵਿਰਾਸਤ, ਭਾਰਤੀ ਇਤਿਹਾਸ ਵਿੱਚ ਇਸ ਦੇ ਯੋਗਦਾਨ ਅਤੇ ਰਾਜ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਰਾਜ ਦੇ ਲੋਕਾਂ ਦੀ ਅਣਥੱਕ ਭਾਵਨਾ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਲਿਖਿਆ;

 

 “ਵੀਰਾਂ ਅਤੇ ਮਹਾਨ ਵਿਭੂਤੀਆਂ ਦੀ ਪਾਵਨ ਧਰਤੀ ਬਿਹਾਰ ਦੇ ਆਪਣੇ ਸਾਰੇ ਭਾਈ-ਭੈਣਾਂ ਨੂੰ ਬਿਹਾਰ ਦਿਵਸ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਭਾਰਤੀ ਇਤਿਹਾਸ ਨੂੰ ਗੌਰਵਮਈ ਬਣਾਉਣ ਵਾਲਾ ਸਾਡਾ ਇਹ ਪ੍ਰਦੇਸ਼ ਅੱਜ ਆਪਣੀ ਵਿਕਾਸ ਯਾਤਰਾ ਦੇ ਜਿਸ ਮਹੱਤਵਪੂਰਨ ਦੌਰ ਤੋਂ ਗੁਜਰ ਰਿਹਾ ਹੈ, ਉਸ ਵਿੱਚ ਇੱਥੋਂ ਦੇ ਪਰਿਸ਼੍ਰਮੀ ਅਤੇ ਪ੍ਰਤਿਭਾਸ਼ਾਲੀ ਬਿਹਾਰਵਾਸੀਆਂ ਦੀ ਅਹਿਮ ਭਾਗੀਦਾਰੀ ਹੈ। ਸਾਡੀ ਸੰਸਕ੍ਰਿਤੀ ਅਤੇ ਪਰੰਪਰਾ ਦੇ ਕੇਂਦਰ-ਬਿੰਦੂ ਰਹੇ ਆਪਣੇ ਇਸ ਰਾਜ ਦੇ ਚੌਤਰਫ਼ਾ ਵਿਕਾਸ ਦੇ ਲਈ ਅਸੀਂ ਕੋਈ ਕੋਰ-ਕਸਰ ਨਹੀਂ ਛੱਡਾਂਗੇ।”

 

https://x.com/narendramodi/status/1903283873443983764

 

 

 

****

 

ਐੱਮਜੇਪੀਐੱਸ/ਐੱਸਟੀ