Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਾਘ ਸੰਭਾਲ਼ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਦੀ ਦਿਸ਼ਾ ਵਿੱਚ ਟਾਇਮਸ ਆਵ੍ ਇੰਡੀਆ ਸਮੂਹ ਦੇ ਪ੍ਰਯਾਸ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਾਘ ਸੰਭਾਲ਼ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਦੀ ਦਿਸ਼ਾ ਵਿੱਚ ਟਾਇਮਸ ਆਵ੍ ਇੰਡੀਆ ਸਮੂਹ ਦੇ ਚੰਗੇ ਪ੍ਰਯਾਸ ਦੀ ਸਰਾਹਨਾ ਕੀਤੀ ਹੈ। ਸ਼੍ਰੀ ਮੋਦੀ ਨੇ ਟਾਇਮਸ ਆਵ੍ ਇੰਡੀਆ ਸਮੂਹ ਦੇ ਬਾਘ ਗੀਤ (ਟਾਈਗਰ ਐਂਥਮ) ਦੀ ਇੱਕ ਵੀਡੀਓ ਵੀ ਸਾਂਝੀ ਕੀਤੀ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇਹ ਬਾਘ ਸੰਭਾਲ਼ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਦੀ ਦਿਸ਼ਾ ਵਿੱਚ ਟਾਇਮਸ ਆਵ੍ ਇੰਡੀਆ (@timesofindia) ਸਮੂਹ ਦਾ ਇੱਕ ਚੰਗਾ ਪ੍ਰਯਾਸ ਹੈ। ਲੋਕਾਂ ਦਾ ਧੰਨਵਾਦ, ਸਾਡੇ ਰਾਸ਼ਟਰ ਨੇ ਇਸ ਖੇਤਰ ਵਿੱਚ ਪ੍ਰਸ਼ੰਸਾਯੋਗ ਪ੍ਰਗਤੀ ਕੀਤੀ ਹੈ।”

*******

ਡੀਐੱਸ/ਐੱਸਟੀ