Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ, ਹਿਜ਼ ਰੌਇਲ ਹਾਈਨੈੱਸ ਸ਼ਹਿਜ਼ਾਦਾ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿੰਗਡਮ ਆਵ੍ ਬਹਿਰੀਨ ਦੇ ਪ੍ਰਧਾਨ ਮੰਤਰੀ, ਹਿਜ਼ ਰੌਇਲ ਹਾਈਨੈੱਸ ਸ਼ਹਿਜ਼ਾਦਾ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਅਕਾਲ ਚਲਾਣੇ ਤੇ ਸੋਗ ਪ੍ਰਗਟ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ, “ਕਿੰਗਡਮ ਆਵ੍ ਬਹਿਰੀਨ ਦੇ ਪ੍ਰਧਾਨ ਮੰਤਰੀ, ਹਿਜ਼ ਰੌਇਲ ਹਾਈਨੈੱਸ ਸ਼ਹਿਜ਼ਾਦਾ ਖਲੀਫਾ ਬਿਨ ਸਲਮਾਨ ਅਲ ਖਲੀਫਾ ਦੇ ਦੁਖਦ ਅਕਾਲ ਚਲਾਣੇ ਤੇ ਮੇਰੀਆਂ ਹਾਰਦਿਕ ਸੰਵੇਦਨਾਵਾਂ। ਦੁਖ ਦੇ ਇਸ ਪਲ ਵਿੱਚ, ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਹਿਜ਼ ਮੈਜਿਸਟੀ ਬਹਿਰੀਨ ਦੇ ਸ਼ਾਹ, ਸ਼ਾਹੀ ਪਰਿਵਾਰ ਅਤੇ ਬਹਿਰੀਨ ਦੇ ਲੋਕਾਂ ਦੇ ਨਾਲ ਹਨ।

 

 

***

 

ਡੀਐੱਸ/ਐੱਸਐੱਚ