Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਜਰੰਗ ਪੁਨੀਆ ਨੂੰ ਟੋਕੀਓ ਓਲੰਪਿਕਸ 2020 ਵਿੱਚ ਕੁਸ਼ਤੀ ‘ਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਜਰੰਗ ਪੁਨੀਆ ਨੂੰ ਟੋਕੀਓ ਓਲੰਪਿਕਸ 2020 ਵਿੱਚ ਕੁਸ਼ਤੀ ਚ ਕਾਂਸੀ ਦਾ ਮੈਡਲ ਜਿੱਤਣ ਤੇ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਟੋਕੀਓ ਓਲੰਪਿਕਸ 2020 (#Tokyo2020) ਤੋਂ ਇੱਕ ਹੋਰ ਖੁਸ਼ਖ਼ਬਰੀ! ਬਜਰੰਗ ਪੁਨੀਆ (@BajrangPunia) ਅਦਭੁਤ ਢੰਗ ਨਾਲ ਲੜਾਈ ਲੜੀ। ਤੁਹਾਡੀ ਉਤਕ੍ਰਿਸ਼ਟ ਉਪਲਬਧੀ ਦੇ ਲਈ ਤੁਹਾਨੂੰ ਵਧਾਈਆਂ, ਜਿਸ ਨਾਲ ਹਰ ਭਾਰਤੀ ਨੂੰ ਮਾਣ ਅਤੇ ਖੁਸ਼ੀ ਹੋਈ ਹੈ।

 

 

*********

 

ਡੀਐੱਸ/ਐੱਸਐੱਚ