Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਸਟ ਸੋਲਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਮਾਰਕ ਵਿਡਮਾਰ ਦੇ ਨਾਲ ਬੈਠਕ ਕੀਤੀ

ਪ੍ਰਧਾਨ ਮੰਤਰੀ ਨੇ ਫਸਟ ਸੋਲਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਮਾਰਕ ਵਿਡਮਾਰ ਦੇ ਨਾਲ ਬੈਠਕ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਸਟ ਸੋਲਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਮਾਰਕ ਵਿਡਮਾਰ ਨਾਲ ਮੁਲਾਕਾਤ ਕੀਤੀ

 

ਉਨ੍ਹਾਂ ਨੇ ਭਾਰਤ ਦੇ ਅਖੁੱਟ ਊਰਜਾ ਪਰਿਦ੍ਰਿਸ਼ ਖਾਸ ਤੌਰ ’ਤੇ ਸੌਰ ਊਰਜਾ ਸਮਰੱਥਾ ਅਤੇ 2030 ਤੱਕ ਅਖੁੱਟ ਸਰੋਤਾਂ ਨਾਲ 450 ਗੀਗਾਵਾਟ ਬਿਜਲੀ ਉਤਪਾਦਨ ਦੇ ਸਾਡੇ ਲਕਸ਼ ਬਾਰੇ ਗੱਲਬਾਤ ਕੀਤੀ ਹਾਲ ਹੀ ਵਿੱਚ ਲਾਂਚ ਕੀਤੀ ਗਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਸਕੀਮ ਦਾ ਲਾਭ ਉਠਾ ਕੇ ਆਪਣੀ ਅਨੋਖੀ ਥਿਨ-ਫਿਲਮ ਟੈਕਨੋਲੋਜੀ ਦੇ ਇਸਤੇਮਾਲ ਨਾਲ ਭਾਰਤ ਵਿੱਚ ਮੈਨੂਫੈਕਚਰਿੰਗ ਫੈਸਿਲਿਟੀਜ਼ ਦੀ ਸਥਾਪਨਾ ਵਿੱਚ ਫਸਟ ਸੋਲਰ ਦੀ ਰੁਚੀ ਅਤੇ ਗਲੋਬਲ ਸਪਲਾਈ ਚੇਨਾਂ ਵਿੱਚ ਭਾਰਤ ਨੂੰ ਸ਼ਾਮਲ ਕਰਨ ਬਾਰੇ ਵੀ ਚਰਚਾ ਹੋਈ

 

 **********

ਡੀਐੱਸ/ਏਕੇ