Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਰਾਂਸ ਦੇ ਬੈਸਟਿਲ ਦਿਵਸ ਸਮਾਰੋਹ ਵਿੱਚ ਗੈਸਟ ਆਵ੍ ਔਨਰ ਦੇ ਰੂਪ ਵਿੱਚ ਸੱਦਾ ਦੇਣ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਜੁਲਾਈ ਨੂੰ ਫਰਾਂਸ ਦੇ ਬੈਸਟਿਲ ਦਿਵਸ ਸਮਾਰੋਹ ਵਿੱਚ ਗੈਸਟ ਆਵ੍ ਔਨਰ ਹੋਣਗੇ।

ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਏਲ ਮੈਕ੍ਰੌਨ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਧੰਨਵਾਦ ਮੇਰੇ ਦੋਸਤ @EmmanuelMacron! ਮੈਂ ਬੈਸਟਿਲ ਦਿਵਸ ਅਤੇ ਤੁਹਾਡੇ ਤੇ ਫਰਾਂਸੀਸੀ ਲੋਕਾਂ ਦੇ ਨਾਲ ਸਾਡੀ ਰਣਨੀਤਿਕ ਸਾਂਝੇਦਾਰੀ ਦਾ ਉਤਸਵ ਮਨਾਉਣ ਦੇ ਪ੍ਰਤੀ ਆਸਵੰਦ ਹਾਂ।”

“Merci mon ami @EmmanuelMacron! Je me réjouis de fêter le 14 juillet et notre partenariat stratégique avec toi et le peuple français.”

*********

ਡੀਐੱਸ