Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਰਾਂਸੀਸੀ ਪੁਲਾੜ ਯਾਤਰੀ ਦੀ ਭਾਰਤ ਯਾਤਰਾ ‘ਤੇ ਖੁਸ਼ੀ ਪ੍ਰਗਟਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸੀਸੀ ਪੁਲਾੜ ਯਾਤਰੀ ਸ਼੍ਰੀ ਥੌਮਸ ਪੈੱਸਕੇਟ ਦੀ ਭਾਰਤ ਯਾਤਰਾ ‘ਤੇ ਪ੍ਰਸੰਨਤਾ ਵਿਅਕਤ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਐਕਸ (X‘ਤੇ ਪੋਸਟ ਕੀਤਾ:

 “ਥੌਮਸ ਪੈੱਸਕੇਟ, ਖੁਸ਼ੀ ਹੈ ਕਿ ਤੁਸੀਂ ਭਾਰਤ ਆਏ ਅਤੇ ਸਾਡੇ ਨੌਜਵਾਨਾਂ ਦੀਆਂ, ਵਿਸ਼ੇਸ਼ ਤੌਰ ‘ਤੇ ਵਿਗਿਆਨ, ਪੁਲਾੜ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ, ਜੀਵੰਤਤਾ ਅਤੇ ਗਤੀਸ਼ੀਲਤਾ ਦਾ ਅਨੁਭਵ ਕੀਤਾ।”

 

***

ਡੀਐੱਸ/ਆਰਟੀ