Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਥਮ ਜਨਜਾਤੀਯ ਖੇਲ ਮਹੋਤਸਵ ਪਹਿਲ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਲਿੰਗ ਸਮਾਜਿਕ ਵਿਗਿਆਨ ਸੰਸਥਾਨਭੁਬਨੇਸ਼ਵਰ ਵਿੱਚ ਪਹਿਲੇ ਜਨਜਾਤੀਯ ਖੇਲ ਮਹੋਤਸਵ ਦੇ ਆਯੋਜਨ ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਡਾਂ ਨੂੰ ਇੱਕ ਬੜੀ ਸ਼ੁਰੂਆਤ ਦੱਸਿਆ ਅਤੇ ਦੇਸ਼ ਦੇ ਲਈ ਗੌਰਵ ਲਿਆਉਣ ਵਿੱਚ ਜਨਜਾਤੀਯ ਖਿਡਾਰੀਆਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ।

 ਅੰਮ੍ਰਿਤ ਮਹੋਤਸਵ ਦੇ ਇੱਕ ਟਵੀਟ ਦਾ ਪ੍ਰਧਾਨ ਮੰਤਰੀ ਨੇ ਉੱਤਰ ਦਿੱਤਾ:

‘‘ਸਾਡੇ ਖੇਲ ਜਗਤ ਵਿੱਚ ਇੱਕ ਬੜੀ ਸ਼ੁਰੂਆਤ! ਆਲਮੀ ਮੁਕਾਬਲਿਆਂ ਵਿੱਚ ਭਾਰਤ ਨੂੰ ਪਹਿਚਾਣ ਦਿਵਾਉਣ ਵਿੱਚ ਜਨਜਾਤੀਯ ਖਿਡਾਰੀਆਂ ਦੀ ਬੜੀ ਭੂਮਿਕਾ ਰਹੀ ਹੈ। ਐਸੇ ਪ੍ਰਯਾਸਾਂ ਨਾਲ ਦੇਸ਼ ਨੂੰ ਇਸ ਸਮੁਦਾਇ ਤੋਂ ਨਵੇਂ-ਨਵੇਂ ਟੈਲੰਟ ਮਿਲਣਗੇ।’’

 ***********

ਡੀਐੱਸ