ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ (ਨਵੰਬਰ 2022) ਦੇ ਐਪੀਸੋਡ ‘ਤੇ ਅਧਾਰਿਤ ਇੱਕ ਪੁਸਤਿਕਾ ਸਾਂਝੀ ਕੀਤੀ ਹੈ, ਜਿਸ ਵਿੱਚ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ, ਪੁਲਾੜ ਵਿੱਚ ਨਿਰੰਤਰ ਪ੍ਰਗਤੀ, ਸੰਗੀਤਕ ਯੰਤਰਾਂ ਦੇ ਨਿਰਯਾਤ ਵਿੱਚ ਵਾਧਾ ਅਤੇ ਹੋਰ ਵਿਸ਼ੇ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਈ-ਪੁਸਤਕ ‘ਤੇ ਇੱਕ ਨਜ਼ਰ ਮਾਰੋ, ਜਿਸ ਵਿੱਚ ਪਿਛਲੇ ਮਹੀਨੇ ਦੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਵਿੱਚ ਸ਼ਾਮਲ ਵਿਸ਼ਿਆਂ, ਜਿਵੇਂ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ, ਪੁਲਾੜ ਵਿੱਚ ਸਾਡੀ ਨਿਰੰਤਰ ਪ੍ਰਗਤੀ, ਸੰਗੀਤਕ ਯੰਤਰਾਂ ਦੇ ਨਿਰਯਾਤ ਵਿੱਚ ਵਾਧਾ ਅਤੇ ਹੋਰ ‘ਤੇ ਦਿਲਚਸਪ ਲੇਖ ਹਨ।
http://davp.nic.in/ebook/h_nov/index.html“
Do have a look at this e-book containing interesting write-ups on topics covered during last month’s #MannKiBaat such as India’s G-20 Presidency, our continued strides in space, rise in exports of musical instruments and more. https://t.co/e1uFzmd6xihttps://t.co/YmESigWIJ6
— Narendra Modi (@narendramodi) December 24, 2022
****
ਡੀਐੱਸ/ਐੱਸਟੀ