Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਰੀਖਿਆਵਾਂ ’ਤੇ ਆਪਣੀ ਸਵੈ-ਰਚਿਤ ਕਵਿਤਾ ਸਾਂਝੀ ਕਰਨ ਦੇ ਲਈ ਕੇਵੀ ਓਐੱਨਜੀਸੀ, ਦੇਹਰਾਦੂਨ ਦੀ ਵਿਦਿਆਰਥਣ, ਕੁ. ਦੀਯਾ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰੀਖਿਆਵਾਂ ’ਤੇ ਆਪਣੀ ਸਵੈ-ਰਚਿਤ ਕਵਿਤਾ ਸਾਂਝੀ ਕਰਨ ਦੇ ਲਈ ਕੇਵੀ ਓਐੱਨਜੀਸੀ, ਦੇਹਰਾਦੂਨ ਦੀ ਵਿਦਿਆਰਥਣ, ਕੁ. ਦੀਯਾ ਦੀ ਪ੍ਰਸ਼ੰਸਾ ਕੀਤੀ ਹੈ।

 

ਕੇਂਦਰੀ ਵਿਦਿਆਲਿਆ ਸੰਗਠਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

‘‘ਬਹੁਤ ਰਚਨਾਤਮਕ! ਤਣਾਅ ਮੁਕਤ ਪਰੀਖਿਆ, ਸਭ ਤੋਂ ਚੰਗੀ ਪਰੀਖਿਆ ਹੈ। ਅਸੀਂ ਇਸ ਮਹੀਨੇ ਦੀ 27 ਤਰੀਕ ਨੂੰ ਪਰੀਕਸ਼ਾ ਪੇ ਚਰਚਾ 2023 (#ParikshaPeCharcha2023) ਦੇ ਦੌਰਾਨ ਇਸ ’ਤੇ ਹੋਰ ਗੱਲਾਂ ’ਤੇ ਚਰਚਾ ਕਰਾਂਗੇ।’’

 

 

***

 

 

ਡੀਐੱਸ/ਐੱਸਐੱਚ