Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ’ ’ਤੇ ਮੰਤਰਾਂ ਅਤੇ ਗਤੀਵਿਧੀਆਂ ਦਾ ਇੱਕ ਦਿਲਚਸਪ ਭੰਡਾਰ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪਰੀਕਸ਼ਾ ਪੇ ਚਰਚਾ’ ਨਾਲ ਸਬੰਧਤ ਮੰਤਰਾਂ ਅਤੇ ਗਤੀਵਿਧੀਆਂ ਦਾ ਇੱਕ ਦਿਲਚਸਪ ਭੰਡਾਰ ਸਾਂਝਾ ਕੀਤਾ ਹੈ, ਜੋ ਪਰੀਖਿਆ ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਇਹ ਪਰੀਖਿਆ ਦਾ ਮੌਸਮ ਹੈ ਅਤੇ ਸਾਡੇ ਐਗਜ਼ਾਮ ਵਾਰੀਅਰਸ (#ExamWarriors) ਪਰੀਖਿਆ ਦੀਆਂ ਤਿਆਰੀਆਂ ਵਿੱਚ ਧਿਆਨ-ਮਗਨ ਹਨ, ਮੰਤਰਾਂ ਅਤੇ ਗਤੀਵਿਧੀਆਂ ਦਾ ਇੱਕ ਦਿਲਚਸਪ ਭੰਡਾਰ ਸਾਂਝਾ ਕਰ ਰਿਹਾ ਹਾਂ, ਜੋ ਪਰੀਖਿਆ ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ ਅਤੇ ਪਰੀਖਿਆਵਾਂ ਦਾ ਉਤਸਵ ਮਨਾਉਣ ਵਿੱਚ ਵੀ ਸਹਾਇਤਾ ਕਰਨਗੇ। ਇਨ੍ਹਾਂ ਨੂੰ ਦੇਖੋ…”

*****

ਡੀਐੱਸ/ਟੀਐੱਸ