Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਰਸ਼ੂਰਾਮ ਜਯੰਤੀ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਪਰਸ਼ੂਰਾਮ ਜਯੰਤੀ ਦੇ ਅਵਸਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

“ਦੇਸ਼ਵਾਸੀਆਂ ਨੂੰ ਪਰਸ਼ੂਰਾਮ ਜਯੰਤੀ ਤੇ ਬਹੁਤ-ਬਹੁਤ ਵਧਾਈਆਂ। ਭਗਵਾਨ ਪਰਸ਼ੂਰਾਮ ਦਇਆ ਅਤੇ ਕਰੁਣਾ ਦੇ ਨਾਲ ਹੀ ਆਪਣੇ ਸ਼ੌਰਯ ਅਤੇ ਪਰਾਕ੍ਰਮ ਦੇ ਲਈ ਪੂਜਨੀਕ ਹਨ।”

 

 

****

 

ਡੀਐੱਸ/ਐੱਸਟੀ