Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਰਮ ਪੂਜਯ ਬਾਭੁਲਗਾਂਵਕਰ ਮਹਾਰਾਜ ਨਾਲ ਮੁਲਾਕਾਤ ਕੀਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਰਮ ਪੂਜਯ ਬਾਭੁਲਗਾਂਵਕਰ ਮਹਾਰਾਜ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦਾ ਉਨ੍ਹਾਂ ਦੇ ਨੇਕ ਵਿਚਾਰਾਂ ਅਤੇ ਲਿਖਤਾਂ ਲਈ ਵਿਆਪਕ ਤੌਰ ‘ਤੇ ਸਤਿਕਾਰ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਵਿੱਚ ਲਿਖਿਆ:

“ਪਰਮ ਪੂਜਯ ਬਾਭੁਲਗਾਂਵਕਰ ਮਹਾਰਾਜ ਆਪਣੇ ਨੇਕ ਵਿਚਾਰਾਂ ਅਤੇ ਲੇਖਣ ਦੇ ਲਈ ਵਿਆਪਕ ਤੌਰ ‘ਤੇ ਸਨਮਾਨਿਤ ਹਨ। ਉਨ੍ਹਾਂ ਨੇ ਅਨੇਕ ਪੁਸਤਕਾਂ ਦੀ ਰਚਨਾ ਕੀਤੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਅਨੇਕ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਛਤਰਪਤੀ ਸੰਭਾਜੀ ਨਗਰ ਵਿੱਚ ਅੱਜ ਸਵੇਰੇ ਉਨ੍ਹਾਂ ਨਾਲ ਮੁਲਾਕਾਤ ਕੀਤੀ।”

“परमपूज्य बाभुळगावकर महाराज हे त्यांचे उदात्त विचार आणि लेखन यासाठी सर्वत्र आदरणीय आहेत.  त्यांनी अनेक पुस्तके लिहिली आहेत आणि त्यासाठी त्यांना विविध पुरस्कारांनीही सन्मानित करण्यात आले आहे. छत्रपती संभाजी नगर येथे आज त्यांची भेट झाली .”

***

ਐੱਮਜੇਪੀਐੱਸ/ਐੱਸਆਰ