Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਪ੍ਰੇਮਜੀਤ ਬਾਰਿਆ ਦੁਆਰਾ ਪੇਸ਼ ਕਲਾਕ੍ਰਿਤੀ ਨੂੰ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਪ੍ਰੇਮਜੀਤ ਬਾਰਿਆ ਜੀ ਦੁਆਰਾ ਪੇਸ਼ ਦ੍ਵੀਪ ਦੇ ਪ੍ਰਸਿੱਧ ਸਥਾਨਾਂ ਦੀ ਕਲਾਕ੍ਰਿਤੀ ਨੂੰ ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ

“ਕੁਝ ਦਿਨ ਪਹਿਲਾਂ, ਮੈਨੂੰ ਸ਼੍ਰੀ ਪ੍ਰੇਮਜੀਤ ਬਾਰਿਆ ਜੀ ਤੋਂ ਕਲਾ ਦੀਆਂ ਇਹ ਅਦਭੁੱਤ ਰਚਨਾਵਾਂ ਕ੍ਰਿਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਹਾਲ ਹੀ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।  ਕਲਾਕ੍ਰਿਤੀਆਂ ਵਿੱਚ ਦ੍ਵੀਪ ਦੇ ਪ੍ਰਸਿੱਧ ਸਥਾਨ ਸ਼ਾਮਿਲ ਹਨ। ਉਨ੍ਹਾਂ ਨੂੰ ਦੇਖੋ।”

“ਇਹ ਸ਼੍ਰੀ ਪ੍ਰੇਮਜੀਤ ਬਾਰਿਆ ਜੀ ਦੀਆਂ ਕੁਝ ਹੋਰ ਕਲਾਕ੍ਰਿਤੀਆਂ ਹਨ। ਮੈਨੂੰ ਉਮੀਦ ਹੈ ਕਿ ਇਹ ਕਲਾ- ਕਲਾਕ੍ਰਿਤੀਆਂ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਦ੍ਵੀਪ ਆਉਣ ਦੇ ਲਈ ਪ੍ਰੇਰਿਤ ਕਰਨਗੀਆਂ।”

 

 

 

***

ਡੀਐੱਸ/ਟੀਐੱਸ