Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੈਸ਼ਨਲ ਸਕਿਉਰਿਟੀ ਗਾਰਡ(ਐੱਨਐੱਸਜੀ) ਦੇ ਸਥਾਪਨਾ ਦਿਵਸ ‘ਤੇ ਐੱਨਐੱਸਜੀ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਸਕਿਉਰਿਟੀ ਗਾਰਡ(ਐੱਨਐੱਸਜੀਕਰਮੀਆਂ ਨੂੰ ਐੱਨਐੱਸਜੀ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਫੋਰਸ ਦੇ ਸਾਰੇ ਬਹਾਦਰ ਜਵਾਨਾਂ ਦੀ ਪ੍ਰਸ਼ੰਸਾ ਕੀਤੀਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨਅਟੁੱਟ ਪੇਸ਼ਾਵਰੀਸਾਡੇ ਰਾਸ਼ਟਰ ਲਈ ਗਹਿਰਾ ਪ੍ਰੇਮ ਅਤੇ ਅਜਿੱਤ ਸਾਹਸ ਦਾ ਪ੍ਰਦਰਸ਼ਨ ਕੀਤਾ।

ਇੱਕ ਐਕਸ(X)ਪੋਸਟ ’ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

ਐੱਨਐੱਸਜੀ (NSG) ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ।

ਐੱਨਐੱਸਜੀ ਬਲੈਕ ਕੈਟਸ (@nsgblackcats) ਨੇ ਵਿਸ਼ਿਸ਼ਟ ਸ਼ਕਤੀਪੁੰਜ ਦੇ ਰੂਪ ਵਿੱਚ ਸੁਦ੍ਰਿੜ੍ਹਤਾ ਨਾਲ ਖ਼ੁਦ ਨੂੰ ਸਥਾਪਿਤ ਕੀਤਾ ਹੈ, ਜੋ ਵਿਭਿੰਨ ਖ਼ਤਰਿਆਂ ਤੋਂ ਸਾਡੀ ਰੱਖਿਆ ਕਰ ਰਹੇ ਹਨ।

ਇਸ ਵਿਸ਼ੇਸ਼ ਅਵਸਰ ’ਤੇ, ਮੈਂ ਫੋਰਸ ਦੇ ਸਾਰੇ ਬਹਾਦਰ ਕਰਮੀਆਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨ ਅਟੁੱਟ ਪੇਸ਼ੇਵਰ, ਰਾਸ਼ਟਰ ਦੇ ਪ੍ਰਤੀ ਗਹਿਰਾ ਪ੍ਰੇਮ ਅਤੇ ਅਜਿੱਤ ਸਾਹਸ ਦਾ ਪ੍ਰਦਰਸ਼ਨ ਕੀਤਾ

 

 

***

ਡੀਐੱਸ/ਐੱਸਟੀ