Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੈਸ਼ਨਲ ਆਰਕਾਈਵਜ਼ ਦੇ ਇਤਿਹਾਸਕ ਰਿਕਾਰਡਾਂ ਦੇ 1 ਕਰੋੜ ਪੰਨਿਆਂ ਵਾਲੇ ਪੋਰਟਲ “ਅਭਿਲੇਖ ਪਟਲ” ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਆਰਕਾਈਵਜ਼ ਦੇ ਇਤਿਹਾਸਕ ਰਿਕਾਰਡਾਂ ਦੇ 1 ਕਰੋੜ ਪੰਨਿਆਂ ਵਾਲੇ ਪੋਰਟਲ “ਅਭਿਲੇਖ ਪਟਲ” ਦੀ ਸ਼ਲਾਘਾ ਕੀਤੀ ਹੈ।

ਨੈਸ਼ਨਲ ਆਰਕਾਈਵਜ਼ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ:

“ਜੋ ਲੋਕ ਇਤਿਹਾਸ ਅਤੇ ਸੰਸਕ੍ਰਿਤੀ ਦੇ ਪ੍ਰਤੀ ਪ੍ਰੇਮ ਰੱਖਦੇ ਹਨ, ਉਨ੍ਹਾਂ ਦੇ ਲਈ ਇਹ ਜ਼ਰੂਰ ਬਹੁਤ ਰੁਚੀਕਰ ਹੋਵੇਗਾ।”

***

ਡੀਐੱਸ/ਐੱਸਐੱਚ