Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਪਤਨੀ ਸ਼੍ਰੀਮਤੀ ਸੀਤਾ ਦਹਲ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਪੁਸ਼ਪ ਕਮਲ ਦਹਲ ਪ੍ਰਚੰਡ ਦੀ ਪਤਨੀ ਸ਼੍ਰੀਮਤੀ ਸੀਤਾ ਦਹਲ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਸ੍ਰੀਮਤੀ ਸੀਤਾ ਦਹਲ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ. ਮੈਂ @cmprachanda  ਦੇ ਪ੍ਰਤੀ ਆਪਣੀ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਪ੍ਰਾਪਤ ਹੋਵੇ । ਓਮ ਸਾਂਤੀ । “

 “ਸ਼੍ਰੀਮਤੀ ਸੀਤਾ ਦਾਹਾਲਕੋ ਦੁਖਦ ਨਿਧਨ ਭਏਕੋ ਖਬਰਲੇ ਮਮਰਾਹਤ ਭਏਕੋ ਛੁ।@cmprachanda ਪ੍ਰਤੀ ਹਾਰਦਿਕ ਸਮਵੇਦਨਾ ਪ੍ਰਕਟ ਗਰਦੇ ਦਿਵੰਗਤ ਆਤਮਾਲਾਈ ਚਿਰਸ਼ਾਂਤੀ ਮਿਲੋਸ ਭਨੀ ਪ੍ਰਾਰਥਨਾ ਗਰਦਛੁ। ਓਮ ਸਾਂਤੀ ।

***

ਡੀਐੱਸ/ਐੱਸਟੀ