Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵ ਸੰਵਤਸਰ,ਉਗਾਦਿ, ਸਾਜਿਬੁ ਚੇਰੋਬਾ, ਗੁੜੀ ਪੜਵਾ, ਚੇਤੀ ਚੰਦ ਅਤੇ ਨਵਰੇਹ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕਾਂ ਨੂੰ ਨਵ ਸੰਵਤਸਰ,ਉਗਾਦਿ, ਸਾਜਿਬੁ ਚੇਰੋਬਾ, ਗੁੜੀ ਪੜਵਾ, ਚੇਤੀ ਚੰਦ ਅਤੇ ਨਵਰੇਹ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 “ਸਮਸਤ ਦੇਸ਼ਵਾਸੀਆਂ ਨੂੰ ਨਵ ਸੰਵਤਸਰ ਦੀਆਂ ਢੇਰਾਂ ਸ਼ੁਭਕਾਮਨਾਵਾਂ। ਇਹ ਪਾਵਨ-ਪੁਨੀਤ ਅਵਸਰ ਆਪ ਸਭ ਦੇ ਜੀਵਨ ਵਿੱਚ ਨਵਾਂ ਉਤਸਾਹ ਲੈ ਕੇ ਆਵੇ, ਜੋ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਭੀ ਨਵੀਂ ਊਰਜਾ ਭਰੇ।

“Wishing you all a Happy Ugadi!”

ಎಲ್ಲರಿಗೂ ಯುಗಾದಿ ಹಬ್ಬದ ಶುಭಾಶಯಗಳು!

అందరికీ ఉగాది శుభాకాంక్షలు!

“Sajibu Cheiraoba wishes!”

“Gudi Padwa greetings to everyone!”

सर्वांना गुढी पाडव्याच्या शुभेच्छा!

 “Best wishes on Cheti Chand!”

“Navreh Poshte!”

 https://x.com/narendramodi/status/1906179214493258062

https://x.com/narendramodi/status/1906180047779795210

https://x.com/narendramodi/status/1906180295277355190

https://x.com/narendramodi/status/1906180618054177231

https://x.com/narendramodi/status/1906181063166103692

https://x.com/narendramodi/status/1906181498916819237

https://x.com/narendramodi/status/1906181666584117754

https://x.com/narendramodi/status/1906182175969755297

https://x.com/narendramodi/status/1906182611078402495

 

 

***

ਐੱਮਜੇਪੀਐੱਸ/ਐੱਸਆਰ