Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰੋਜ਼ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰੋਜ਼ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਾਮਨਾ ਕੀਤੀ ਹੈ ਕਿ ਇਹ ਵਿਸ਼ੇਸ਼ ਦਿਨ ਸਾਰਿਆਂ ਦੇ ਲਈ ਖੁਸ਼ੀਆਂ, ਸਮ੍ਰਿੱਧੀ ਅਤੇ ਅੱਛੀ ਸਿਹਤ ਲੈ ਕੇ ਆਏ।

ਪ੍ਰਧਾਨ ਮੰਤਰੀ ਨੇ ‘ਐਕਸ’ (X) ‘ਤੇ ਪੋਸਟ ਕੀਤਾ:

 “ਨਵਰੋਜ਼ ਮੁਬਾਰਕ!

 ਮੈਂ ਕਾਮਨਾ ਕਰਦਾ ਹਾਂ ਕਿ ਇਹ ਵਿਸ਼ੇਸ਼ ਦਿਨ ਸਾਰਿਆਂ ਦੇ  ਲਈ ਸੁਖ, ਸਮ੍ਰਿੱਧੀ ਅਤੇ ਅੱਛੀ ਸਿਹਤ ਲੈ ਕੇ ਆਵੇ। ਆਉਣ ਵਾਲਾ ਵਰ੍ਹਾ ਸਫ਼ਲਤਾ ਅਤੇ ਪ੍ਰਗਤੀ ਦਾ ਪ੍ਰਤੀਕ ਹੋਵੇ ਅਤੇ ਸਦਭਾਵ ਦੇ ਬੰਧਨ ਮਜ਼ਬੂਤ ਹੋਣ। ਇੱਕ ਖੁਸ਼ਹਾਲ ਅਤੇ ਸੰਤੋਸ਼ਜਨਕ ਵਰ੍ਹੇ ਦੀਆਂ ਸ਼ੁਭਕਾਮਨਾਵਾਂ।”

ਇੱਕ ਖੁਸ਼ਹਾਲ ਅਤੇ ਸੰਪੰਨਤਾ ਭਰਪੂਰ ਵਰ੍ਹੇ ਦੀਆਂ ਸ਼ੁਭਕਾਮਨਾਵਾਂ!”

  

***

ਐੱਮਜੇਪੀਐੱਸ/ਐੱਸਟੀ