Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰਾਤ੍ਰਿਆਂ ਦੇ ਅਵਸਰ ‘ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤ੍ਰਿਆਂ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪੰਡਿਤ ਜਸਰਾਜ ਜੀ ਦੁਆਰਾ ਦੇਵੀ ਮਾਂ ਦੀ ਅਰਾਧਨਾ ਨੂੰ ਸਮਰਪਿਤ ਇੱਕ ਉਸਤਤ ਭੀ ਸਾਂਝੀ ਕੀਤੀ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 “ਦੇਸ਼ਵਾਸੀਆਂ ਨੂੰ ਨਵਰਾਤ੍ਰਿਆਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਸ਼ਕਤੀ-ਸਾਧਨਾ ਦਾ ਇਹ ਪਾਵਨ ਪੁਰਬ ਹਰ ਕਿਸੇ ਦੇ ਜੀਵਨ ਨੂੰ ਸਾਹਸ, ਸੰਜਮ ਅਤੇ ਸਮਰੱਥਾ ਨਾਲ ਪਰਿਪੂਰਨ ਕਰੇ। ਜੈ ਮਾਤਾ ਦੀ!

 “ਨਵਰਾਤ੍ਰਿਆਂ ਦਾ ਸ਼ੁਭਅਰੰਭ ਮਾਤਾ ਦੇ ਉਪਾਸਕਾਂ ਵਿੱਚ ਭਗਤੀ ਦਾ ਇੱਕ ਨਵਾਂ ਉੱਲਾਸ ਜਾਗ੍ਰਿਤ ਕਰਦਾ ਹੈ। ਦੇਵੀ ਮਾਂ ਦੀ ਅਰਾਧਨਾ ਨੂੰ ਸਮਰਪਿਤ ਪੰਡਿਤ ਜਸਰਾਜ ਜੀ ਦੀ ਇਹ ਉਸਤਤ ਹਰ ਕਿਸੇ ਨੂੰ ਮੰਤਰਮੁਗਧ ਕਰਨ ਵਾਲੀ ਹੈ…”

 

 

***

ਐੱਮਜੇਪੀਐੱਸ/ਐੱਸਆਰ