Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਰਾਤਰੀ (ਨਵਰਾਤ੍ਰਿਆਂ) ਵਿੱਚ ਮਾਂ ਦੁਰਗਾ (Maa Durga) ਦੀ ਪੂਜਾ ਨਾਲ ਸ਼ਰਧਾਲੂਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਸੰਕਲਪ ਦਾ ਸੰਚਾਰ ਹੋਣ ‘ਤੇ ਪ੍ਰਕਾਸ਼ ਪਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤਰੀ (ਨਵਰਾਤ੍ਰਿਆਂ)  ਵਿੱਚ ਮਾਂ ਦੁਰਗਾ (Maa Durga) ਦੀ ਪੂਜਾ ਨਾਲ ਸ਼ਰਧਾਲੂਆਂ  ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਸੰਕਲਪ ਦਾ ਸੰਚਾਰ ਹੋਣ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਸ਼੍ਰੀਮਤੀ ਅਨੁਰਾਧਾ ਪੌਡਵਾਲ (Smt. Anuradha Paudwal) ਦਾ ਇੱਕ ਭਜਨ ਭੀ ਸਾਂਝਾ ਕੀਤਾ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਮਾਂ ਦੁਰਗਾ (Maa Durga) ਦਾ ਅਸ਼ੀਰਵਾਦ ਭਗਤਾਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਨਵਾਂ ਸੰਕਲਪ ਲੈ ਕੇ ਆਉਂਦਾ ਹੈ। ਅਨੁਰਾਧਾ ਪੌਡਵਾਲ ਜੀ ਦਾ ਇਹ ਦੇਵੀ ਭਜਨ ਤੁਹਾਨੂੰ ਭਗਤੀ ਭਾਵ ਨਾਲ ਭਰ ਦੇਵੇਗਾ।

***

ਐੱਮਜੇਪੀਐੱਸ/ਐੱਸਆਰ