ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ (ਨਵਰਾਤ੍ਰਿਆਂ) ਦੇ ਦੌਰਾਨ ਮਾਤਾ ਰਾਣੀ ਦੇ ਨੌਂ ਦੈਵੀ ਸਰੂਪਾਂ (Mata Rani’s nine divine forms) ਦੀ ਉਪਾਸਨਾ ‘ਤੇ ਪ੍ਰਕਾਸ਼ ਪਾਇਆ ਅਤੇ ਇੱਕ ਭਜਨ (bhajan) ਭੀ ਸਾਂਝਾ ਕੀਤਾ।
ਐਕਸ(X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਨਵਰਾਤਰੀ (ਨਵਰਾਤ੍ਰਿਆਂ) ਵਿੱਚ ਮਾਤਾ ਰਾਣੀ ਦੇ ਨੌਂ ਦੈਵੀ ਸਰੂਪਾਂ (Mata Rani’s nine divine forms) ਦੀ ਉਪਾਸਨਾ ਉਨ੍ਹਾਂ ਦੇ ਸਾਧਕਾਂ ਨੂੰ ਭਗਤੀ-ਭਾਵ ਨਾਲ ਭਰ ਦਿੰਦੀ ਹੈ। ਦੇਵੀ ਮਾਂ ਦੀ ਉਸਤਤ ਵਿੱਚ ਸਮਰਪਿਤ ਇਹ ਭਜਨ (bhajan) ਮੰਤਰਮੁਗਧ ਕਰਨ ਵਾਲਾ ਹੈ।”
नवरात्रि में माता रानी के नौ स्वरूपों की उपासना उनके साधकों को भक्ति-भाव से भर देती है। देवी मां की स्तुति में समर्पित यह भजन मंत्रमुग्ध करने वाला है।https://t.co/qUD0pY1DpI
— Narendra Modi (@narendramodi) April 5, 2025
***
ਐੱਮਜੇਪੀਐੱਸ/ਐੱਸਆਰ