ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਸਕ੍ਰਿਤ ਦਿਵਸ ਦੇ ਮੌਕੇ ਉੱਤੇ ਵਧਾਈ ਦਿੱਤੀ ਹੈ ਅਤੇ ਇਹ ਵਧਾਈ ਸੰਸਕ੍ਰਿਤ ਭਾਸ਼ਾ ਵਿਚ ਹੀ ਸਾਂਝੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਦੀ ਵਧਾਈ ਦਾ ਸੰਸਕ੍ਰਿਤ ਮੂਲ-ਪਾਠ ਇਸ ਤਰ੍ਹਾਂ ਹੈ—
“भारतस्य समृद्धः इतिहासः संस्कृतिः परम्परा च संस्कृते अस्ति। संस्कृतस्य ज्ञानम् अस्मान् तेन समृद्ध-वैभवोपेत-अतीतेन सह योजयति।“
“संस्कृतप्रेमिभ्यः तथा च अस्याः सुन्दर्याः भाषायाः पठितृभ्यः सर्वेभ्यः संस्कृतदिवस-सन्दर्भे मम हार्दिक-शुभकामनाः।”
ਇਸ ਦਾ ਭਾਵ ਇਹ ਹੈ ਕਿ ਭਾਰਤ ਦਾ ਅਮੀਰ ਇਤਿਹਾਸ, ਸੱਭਿਆਚਾਰ ਅਤੇ ਰਵਾਇਤਾਂ ਸੰਸਕ੍ਰਿਤ ਵਿੱਚ ਹਨ। ਸੰਸਕ੍ਰਿਤ ਦਾ ਗਿਆਨ ਸਾਨੂੰ ਦੂਸਰੇ ਅਮੀਰ ਸਾਹਿਤ, ਵਿਰਸਿਆਂ ਅਤੇ ਸ਼ਾਨਦਾਰ ਬੀਤੇ ਸਮੇਂ ਨਾਲ ਜੋੜਦਾ ਹੈ। ਸੰਸਕ੍ਰਿਤ ਦਿਵਸ ਦੇ ਮੌਕੇ ਉੱਤੇ ਮੈਂ ਆਪਣੀਆਂ ਦਿਲੀ ਵਧਾਈਆਂ ਇਸ ਸੁੰਦਰ ਭਾਸ਼ਾ ਦੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਪੇਸ਼ ਕਰਦਾ ਹਾਂ।’
******
AKT/NT
संस्कृतप्रेमिभ्यः तथा च अस्याः सुन्दर्याः भाषायाः पठितृभ्यः सर्वेभ्यः संस्कृतदिवस-सन्दर्भे मम हार्दिक-शुभकामनाः
— Narendra Modi (@narendramodi) August 7, 2017
भारतस्य समृद्धः इतिहासः संस्कृतिः परम्परा च संस्कृते अस्ति। संस्कृतस्य ज्ञानम् अस्मान् तेन समृद्ध-वैभवोपेत-अतीतेन सह योजयति
— Narendra Modi (@narendramodi) August 7, 2017