Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਥਾਈ ਸਰਕਾਰ ਦੀ ਰਾਮਕਿਏਨ ਕੰਧ ਚਿੱਤਰਾਂ ਨੂੰ ਦਰਸਾਉਣ ਵਾਲੀ ਆਈਸਟੈਂਪ (iStamp) ਦੇ ਜਾਰੀ ਹੋਣ ‘ਤੇ ਪ੍ਰਕਾਸ਼ ਪਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਥਾਈ ਸਰਕਾਰ ਦੇ ਰਾਮਕਿਏਨ (Ramakien) ਕੰਧ ਚਿੱਤਰਾਂ ਨੂੰ ਦਰਸਾਉਣ ਵਾਲੇ ਆਈਸਟੈਂਪ (iStamp) ਦੇ ਜਾਰੀ ਹੋਣ ‘ਤੇ ਪ੍ਰਕਾਸ਼ ਪਾਇਆ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:

 “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯਾਤਰਾ (PM @narendramodi’s visit) ਦੇ ਦੌਰਾਨ, ਥਾਈ ਸਰਕਾਰ ਨੇ ਰਾਮਕਿਏਨ (Ramakien) ਕੰਧ ਚਿੱਤਰਾਂ ਨੂੰ ਦਰਸਾਉਣ ਵਾਲੀ ਆਈਸਟੈਂਪ (iStamp) ਜਾਰੀ ਕੀਤੀ, ਜੋ ਰਾਜਾ ਰਾਮ ਪ੍ਰਥਮ (King Rama I) ਦੇ ਸ਼ਾਸਨਕਾਲ ਦੇ ਦੌਰਾਨ ਤਿਆਰ ਕੀਤੇ ਗਏ ਸਨ।

 

*********

ਐੱਮਜੇਪੀਐੱਸ/ਐੱਸਆਰ