Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਰਾਜੇ ਮਹਾ ਵਜੀਰਾਲੋਂਗਕੋਰਨ (Maha Vajiralongkorn) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਥਾਈਲੈਂਡ ਦੇ ਰਾਜੇ, ਮਹਾ ਵਜੀਰਾਲੋਂਗਕੋਰਨ (Maha Vajiralongkorn, the King of Thailand) ਨਾਲ ਮੁਲਾਕਾਤ ਕੀਤੀ।

ਐਕਸ(X)‘ਤੇ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

 “ਥਾਈਲੈਂਡ ਦੇ ਰਾਜੇ ਮਹਾਮਹਿਮ ਮਹਾ ਵਜੀਰਾਲੋਂਗਕੋਰਨ (His Majesty King Maha Vajiralongkorn) ਨਾਲ ਮੁਲਾਕਾਤ ਕੀਤੀ। ਅਸੀਂ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਮਜ਼ਬੂਤ ਦੋਸਤੀ ਅਤੇ ਇਸ ਨੂੰ ਹੋਰ ਭੀ ਮਜ਼ਬੂਤ ਬਣਾਉਣ ਬਾਰੇ ਬਾਤ ਕੀਤੀ।

***

ਐੱਮਜੇਪੀਐੱਸ/ਐੱਸਆਰ