Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਥਾਈਪੂਸਮ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਪੂਸਮ (Thaipoosam) ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, ਭਗਵਾਨ ਮੁਰੂਗਨ ਦੀ ਦੈਵੀ ਕਿਰਪਾ ਸਾਨੂੰ ਸ਼ਕਤੀ, ਸਮ੍ਰਿੱਧੀ  ਅਤੇ ਬੁੱਧੀ ਪ੍ਰਦਾਨ ਕਰੇ। ਇਸ ਪਾਵਨ ਅਵਸਰ ‘ਤੇ ਮੈਂ ਸਾਰਿਆਂ ਦੇ ਲਈ ਖੁਸ਼ੀ, ਚੰਗੀ ਸਿਹਤ ਅਤੇ ਸਫ਼ਲਤਾ ਦੀ ਕਾਮਨਾ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

ਸਾਰਿਆਂ ਨੂੰ ਆਨੰਦਮਈ ਅਤੇ ਮੰਗਲਮਈ ਥਾਈਪੂਸਮ (Thaipoosam) ਦੀਆਂ ਸ਼ੁਭਕਾਮਨਾਵਾਂ!

ਭਗਵਾਨ ਮੁਰੂਗਨ ਦੀ ਦੈਵੀ ਕਿਰਪਾ ਸਾਨੂੰ ਸ਼ਕਤੀ, ਸਮ੍ਰਿੱਧੀ ਅਤੇ ਬੁੱਧੀ ਪ੍ਰਦਾਨ ਕਰੇ। ਇਸ ਪਾਵਨ ਅਵਸਰ ‘ਤੇ ਮੈਂ ਸਾਰਿਆਂ  ਦੇ ਲਈ ਖੁਸ਼ੀ, ਚੰਗੀ ਸਿਹਤ ਅਤੇ ਸਫ਼ਲਤਾ ਦੀ ਪ੍ਰਾਰਥਨਾ ਕਰਦਾ ਹਾਂ।

ਇਹ ਦਿਨ ਸਾਡੇ ਜੀਵਨ ਵਿੱਚ ਸ਼ਾਂਤੀ ਅਤੇ ਸਕਾਰਾਤਮਕਤਾ ਭੀ ਲਿਆਵੇ!
ਵੇਤ੍ਰਿਵੇਲ ਮੁਰੂਗਨੁਕੁ ਅਰੋਗਰਾ!”( Vetrivel Muruganuku Arogara!”)

 

***

ਐੱਮਜੇਪੀਐੱਸ/ਵੀਜੇ/ਐੱਸਕੇਐੱਸ