Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤੀਸਰੇ ਵਿੱਤ ਮੰਤਰੀਆਂ ਅਤੇ ਸੈਂਟ੍ਰਲ ਬੈਂਕ ਗਵਰਨਰਾਂ ਦੀ ਮੀਟਿੰਗ ਸਮੇਂ ਗਾਲਾ ਡਿਨਰ ਵਿੱਚ ਸ਼ਾਮਲ ਮਹਿਲਾਵਾਂ ਲੀਡਰਸ ਦੀ ਫੋਟੋ ਸਾਂਝੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀ-20 ਦੀ ਭਾਰਤੀ ਪ੍ਰਧਾਨਗੀ ਦੇ ਕ੍ਰਮ ਵਿੱਚ ਆਯੋਜਿਤ ਵਿੱਤ ਮੰਤਰੀਆਂ  ਅਤੇ ਸੈਂਟ੍ਰਲ ਬੈਂਕ ਦੇ ਗਵਰਨਰਾਂ ਦੀ ਤੀਸਰੀ ਮੀਟਿੰਗ ਦੌਰਾਨ ਗਾਲਾ ਡਿਨਰ ਵਿੱਚ ਸ਼ਾਮਲ ਮਹਿਲਾਵਾਂ ਲੀਡਰਸ ਦੀ ਫੋਟੋ ਸਾਂਝੀ ਕੀਤੀ ਹੈ ।

 

ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਨ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ:

 
 “ਅਤਿਅੰਤ ਪ੍ਰੇਰਣਾਦਾਇਕ ਤਸਵੀਰ, ਸਾਡੇ ਵਿਸ਼ਵ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹਿਲਾਵਾਂ ਦੁਆਰਾ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ।"

 

***

ਡੀਐੱਸ/ਟੀਐੱਸ