Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤਾੜਾਸਨ (Tadasana) ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾੜਾਸਨ (Tadasana) ਜਾਂ ਤਾੜ ਦੇ ਰੁੱਖ਼ ਦੀ ਮੁੱਦਰਾ ‘ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ।

21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ 10ਵੇਂ ਸੰਸਕਰਣ ਤੋਂ ਪਹਿਲੇ ਸਾਂਝਾ ਕੀਤੀ ਗਈ ਇਸ ਕਲਿੱਪ ਵਿੱਚ ਤਾੜਾਸਨ ਕਰਨ ਦੇ ਸਿਹਤ ਲਾਭਾਂ ਅਤੇ ਪੜਾਵਾਂ ਦਾ ਵਰਣਨ ਕੀਤਾ ਗਿਆ ਹੈ। 

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਤਾੜਾਸਨ ਸਰੀਰ ਦੇ ਲਈ ਸ਼੍ਰੇਸ਼ਠ ਹੈ। ਇਹ ਸਰੀਰ ਨੂੰ ਵਧੇਰੇ ਸ਼ਕਤੀ ਪ੍ਰਦਾਨ ਕਰੇਗਾ ਅਤੇ ਬਿਹਤਰ ਸੰਤੁਲਨ ਸੁਨਿਸ਼ਚਿਤ ਕਰੇਗਾ।

 

*********

ਡੀਐੱਸ/ਆਰਟੀ