ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੇਨਈ ਵਿੱਚ 31,500 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣਗੇ, ਕਨੈਕਟੀਵਿਟੀ ਵਧਾਉਣਗੇ ਅਤੇ ਖੇਤਰ ਵਿੱਚ ਰਹਿਣ ਨੂੰ ਸੁਖਾਲਾ ਕਰਨ ਨੂੰ ਉਤਸ਼ਾਹਿਤ ਕਰਨਗੇ। ਇਸ ਮੌਕੇ ‘ਤੇ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ, ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨ, ਕੇਂਦਰੀ ਮੰਤਰੀ ਸ਼੍ਰੀ ਐੱਲ ਮੁਰੂਗਨ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ ਵਾਪਸ ਆਉਣ ‘ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਸ਼ੁਰੂ ਵਿੱਚ ਕਿਹਾ, “ਤਮਿਲ ਨਾਡੂ ਵਿੱਚ ਵਾਪਸ ਆਉਣਾ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਇਹ ਧਰਤੀ ਖਾਸ ਹੈ। ਇਸ ਰਾਜ ਦੇ ਲੋਕ, ਸੱਭਿਆਚਾਰ ਅਤੇ ਭਾਸ਼ਾ ਸ਼ਾਨਦਾਰ ਹਨ।” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਤੋਂ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਡੈਫਲਿੰਪਿਕਸ ਦਲ ਦੀ ਮੇਜ਼ਬਾਨੀ ਨੂੰ ਯਾਦ ਕੀਤਾ ਅਤੇ ਕਿਹਾ, “ਇਸ ਵਾਰ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਸੀ। ਅਸੀਂ ਜੋ 16 ਮੈਡਲ ਜਿੱਤੇ ਹਨ, ਉਨ੍ਹਾਂ ਵਿੱਚੋਂ 6 ਮੈਡਲਾਂ ਵਿੱਚ ਤਮਿਲ ਨਾਡੂ ਦੇ ਨੌਜਵਾਨਾਂ ਦੀ ਭੂਮਿਕਾ ਰਹੀ।
ਸਮ੍ਰਿੱਧ ਤਮਿਲ ਸੱਭਿਆਚਾਰ ‘ਤੇ ਹੋਰ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਤਮਿਲ ਭਾਸ਼ਾ ਸਦੀਵੀ ਹੈ ਅਤੇ ਤਮਿਲ ਸੱਭਿਆਚਾਰ ਵਿਸ਼ਵਵਿਆਪੀ ਹੈ। ਚੇਨਈ ਤੋਂ ਕੈਨੇਡਾ ਤੱਕ, ਮਦੁਰਾਈ ਤੋਂ ਮਲੇਸ਼ੀਆ ਤੱਕ, ਨਮੱਕਲ ਤੋਂ ਨਿਊਯਾਰਕ ਤੱਕ, ਸਾਲੇਮ ਤੋਂ ਦੱਖਣੀ ਅਫਰੀਕਾ ਤੱਕ, ਪੋਂਗਲ ਅਤੇ ਪੁਥਾਂਡੂ ਦੇ ਮੌਕੇ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਤਮਿਲ ਨਾਡੂ ਦੀ ਮਹਾਨ ਧਰਤੀ ਦੇ ਸਪੂਤ ਅਤੇ ਕੇਂਦਰੀ ਮੰਤਰੀ ਥਿਰੂ ਐੱਲ ਮੁਰੂਗਨ ਨੇ ਰਵਾਇਤੀ ਤਮਿਲ ਪਹਿਰਾਵੇ ਵਿੱਚ ਰੈੱਡ ਕਾਰਪਟ ‘ਤੇ ਚਲੇ, ਜਿਸ ਨੇ ਦੁਨੀਆ ਭਰ ਦੇ ਤਮਿਲ ਲੋਕਾਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ।
ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਦਾ ਉਦਘਾਟਨ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਵਿੱਚ ਸੜਕੀ ਸੰਪਰਕ ‘ਤੇ ਜ਼ੋਰ ਨਜ਼ਰ ਆਉਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਸਿੱਧੇ ਤੌਰ ‘ਤੇ ਆਰਥਿਕ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੰਗਲੁਰੂ – ਚੇਨਈ ਐਕਸਪ੍ਰੈੱਸਵੇਅ ਦੋ ਮੁੱਖ ਕੇਂਦਰਾਂ ਨੂੰ ਜੋੜੇਗਾ ਅਤੇ 4 ਲੇਨ ਡਬਲ ਡੇਕਰ ਐਲੀਵੇਟਿਡ ਸੜਕ ਜੋ ਚੇਨਈ ਬੰਦਰਗਾਹ ਨੂੰ ਮਦੂਰਾਵੋਇਲ ਨਾਲ ਜੋੜਦੀ ਹੈ, ਚੇਨਈ ਬੰਦਰਗਾਹ ਨੂੰ ਵਧੇਰੇ ਕੁਸ਼ਲ ਬਣਾਵੇਗੀ ਅਤੇ ਸ਼ਹਿਰ ਵਿੱਚ ਭੀੜ-ਭੜੱਕੇ ਨੂੰ ਘਟਾਏਗੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਪੰਜ ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ। ਇਹ ਆਧੁਨਿਕੀਕਰਣ ਅਤੇ ਵਿਕਾਸ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਸਥਾਨਕ ਕਲਾ ਅਤੇ ਸੰਸਕ੍ਰਿਤੀ ਨਾਲ ਰਲ-ਮਿਲ ਜਾਵੇਗਾ। ਉਨ੍ਹਾਂ ਕਿਹਾ, “ਮਦੁਰਈ-ਟੇਨੀ ਰੇਲਵੇ ਗੇਜ ਕਨਵਰਜ਼ਨ ਪ੍ਰੋਜੈਕਟ ਕਿਸਾਨਾਂ ਦੀ ਮਦਦ ਕਰੇਗਾ ਕਿਉਂਕਿ ਇਹ ਉਨ੍ਹਾਂ ਨੂੰ ਨਵੀਂਆਂ ਮੰਡੀਆਂ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨੇ ਪੀਐੱਮ-ਆਵਾਸ ਯੋਜਨਾ ਦੇ ਤਹਿਤ ਇਤਿਹਾਸਿਕ ਚੇਨਈ ਲਾਈਟ ਹਾਊਸ ਪ੍ਰੋਜੈਕਟ ਦੇ ਹਿੱਸੇ ਵਜੋਂ ਮਕਾਨ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, “ਇਹ ਇੱਕ ਬਹੁਤ ਹੀ ਸੰਤੁਸ਼ਟੀਜਨਕ ਪ੍ਰੋਜੈਕਟ ਰਿਹਾ ਹੈ ਕਿਉਂਕਿ ਅਸੀਂ ਇੱਕ ਗਲੋਬਲ ਬਦਲਾਅ ਸ਼ੁਰੂ ਕੀਤਾ ਹੈ.. ਅਤੇ ਰਿਕਾਰਡ ਸਮੇਂ ਵਿੱਚ ਪਹਿਲਾ ਪ੍ਰੋਜੈਕਟ ਸਾਕਾਰ ਕੀਤਾ ਗਿਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਚੇਨਈ ਵਿੱਚ ਹੈ।”
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਮਲਟੀ-ਮੌਡਲ ਲੌਜਿਸਟਿਕ ਪਾਰਕ ਸਾਡੇ ਦੇਸ਼ ਦੇ ਮਾਲ ਭਾੜੇ ਦੇ ਈਕੋਸਿਸਤਮ ਵਿੱਚ ਇੱਕ ਪੈਰਾਡਾਈਮ ਬਦਲਾਅ ਹੋਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਵਿੱਚੋਂ ਹਰੇਕ ਪ੍ਰੋਜੈਕਟ ਰੁਜ਼ਗਾਰ ਸਿਰਜਣ ਅਤੇ ਆਤਮਨਿਰਭਰ ਬਣਨ ਦੇ ਸਾਡੇ ਸੰਕਲਪ ਨੂੰ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਜਿਨ੍ਹਾਂ ਰਾਸ਼ਟਰਾਂ ਨੇ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ, ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਤੋਂ ਵਿਕਸਿਤ ਦੇਸ਼ਾਂ ਵਿੱਚ ਤਬਦੀਲੀ ਕੀਤੀ। ਉਨ੍ਹਾਂ ਨੇ ਭੌਤਿਕ ਅਤੇ ਤਟਵਰਤੀ ਬੁਨਿਆਦੀ ਢਾਂਚੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਉੱਚ ਗੁਣਵੱਤਾ ਵਾਲੇ ਅਤੇ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਪੂਰੀ ਤਰ੍ਹਾਂ ਕੇਂਦ੍ਰਿਤ ਹੈ। ਸਾਡਾ ਉਦੇਸ਼ ਗ਼ਰੀਬ ਕਲਿਆਣ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਬੁਨਿਆਦੀ ਢਾਂਚੇ ‘ਤੇ ਸਾਡਾ ਜ਼ੋਰ ‘ਸਰਵ ਜਨ ਹਿਤਾਯ ਅਤੇ ਸਰਵ ਜਨ ਸੁਖਾਯ‘ ਦੇ ਸਿਧਾਂਤ ‘ਤੇ ਸਾਡਾ ਜ਼ੋਰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁੱਖ ਯੋਜਨਾਵਾਂ ਲਈ ਸੰਪੂਰਨ ਪੱਧਰ ਦੀ ਕਵਰੇਜ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ। ਕਿਸੇ ਵੀ ਖੇਤਰ ਨੂੰ ਲੈ ਲਓ – ਪਖਾਨੇ, ਆਵਾਸ, ਵਿੱਤੀ ਸਮਾਵੇਸ਼… ਅਸੀਂ ਪੂਰੀ ਕਵਰੇਜ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ, “ਜਦੋਂ ਇਹ ਕੀਤਾ ਜਾਂਦਾ ਹੈ, ਤਾਂ ਅਪਵਾਦ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਉਸ ਤੋਂ ਅੱਗੇ ਵਧ ਗਈ ਹੈ, ਜਿਸ ਨੂੰ ਰਵਾਇਤੀ ਤੌਰ ‘ਤੇ ਬੁਨਿਆਦੀ ਢਾਂਚੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਬੁਨਿਆਦੀ ਢਾਂਚੇ ਨੂੰ ਸੜਕਾਂ, ਬਿਜਲੀ ਅਤੇ ਪਾਣੀ ਵਜੋਂ ਜਾਣਿਆ ਜਾਂਦਾ ਸੀ। ਅੱਜ ਅਸੀਂ ਭਾਰਤ ਦੇ ਗੈਸ ਪਾਈਪਲਾਈਨ ਨੈੱਟਵਰਕ ਦਾ ਵਿਸਤਾਰ ਕਰਨ ਲਈ ਕੰਮ ਕਰ ਰਹੇ ਹਾਂ। ਆਈ-ਵੇਅਜ਼ ‘ਤੇ ਕੰਮ ਚੱਲ ਰਿਹਾ ਹੈ। ਹਰ ਪਿੰਡ ਵਿੱਚ ਹਾਈ ਸਪੀਡ ਇੰਟਰਨੈੱਟ ਪਹੁੰਚਾਉਣਾ ਸਾਡਾ ਵਿਜ਼ਨ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਤਮਿਲ ਭਾਸ਼ਾ ਅਤੇ ਸੱਭਿਆਚਾਰ ਨੂੰ ਹੋਰ ਪ੍ਰਸਿੱਧ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸ ਸਾਲ ਜਨਵਰੀ ਵਿੱਚ, ਚੇਨਈ ਵਿੱਚ ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਗਿਆ ਸੀ। ਨਵਾਂ ਕੈਂਪਸ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਤਮਿਲ ਅਧਿਐਨ ‘ਤੇ ‘ਸੁਬਰਾਮਣੀਆ ਭਾਰਤੀ ਚੇਅਰ‘ ਦਾ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਬੀਐੱਚਯੂ ਉਨ੍ਹਾਂ ਦੇ ਹਲਕੇ ਵਿੱਚ ਸਥਿਤ ਹੈ, ਇਸ ਲਈ ਇਹ ਖੁਸ਼ੀ ਵਿਸ਼ੇਸ਼ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਲੰਕਾ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਉੱਥੋਂ ਦੀ ਸਥਿਤੀ ਤੋਂ ਚਿੰਤਤ ਹੋ। ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਭਾਰਤ ਸ੍ਰੀ ਲੰਕਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਹ ਜਾਫਨਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ। ਭਾਰਤ ਸਰਕਾਰ ਸ੍ਰੀ ਲੰਕਾ ਵਿੱਚ ਤਮਿਲ ਲੋਕਾਂ ਦੀ ਸਹਾਇਤਾ ਲਈ ਕਈ ਪ੍ਰੋਜੈਕਟ ਚਲਾ ਰਹੀ ਹੈ। ਇਹ ਪ੍ਰੋਜੈਕਟ ਸਿਹਤ ਸੰਭਾਲ, ਆਵਾਜਾਈ, ਰਿਹਾਇਸ਼ ਅਤੇ ਸੱਭਿਆਚਾਰ ਨੂੰ ਕਵਰ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੇਸ਼ ਦੇ ਸਮੂਹਿਕ ਸੰਕਲਪ ਨੂੰ ਦੁਹਰਾਉਂਦਿਆਂ ਸਮਾਪਤੀ ਕੀਤੀ।
ਪ੍ਰਧਾਨ ਮੰਤਰੀ ਨੇ 2960 ਕਰੋੜ ਰੁਪਏ ਤੋਂ ਵੱਧ ਦੇ ਪੰਜ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। 75 ਕਿਲੋਮੀਟਰ ਲੰਬਾ ਮਦੁਰਈ-ਟੇਨੀ (ਰੇਲਵੇ ਗੇਜ ਕਨਵਰਜ਼ਨ ਪ੍ਰੋਜੈਕਟ), ਜੋ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ, ਪਹੁੰਚ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ। ਤੰਬਰਮ – ਚੇਂਗਲਪੱਟੂ ਵਿਚਕਾਰ 30 ਕਿਲੋਮੀਟਰ ਲੰਬੀ ਤੀਜੀ ਰੇਲਵੇ ਲਾਈਨ, ਜੋ ਕਿ 590 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ ਹੈ, ਹੋਰ ਉਪਨਗਰੀ ਸੇਵਾਵਾਂ ਨੂੰ ਚਲਾਉਣ ਦੀ ਸੁਵਿਧਾ ਪ੍ਰਦਾਨ ਕਰੇਗੀ, ਇਸ ਤਰ੍ਹਾਂ ਯਾਤਰੀਆਂ ਨੂੰ ਵਧੇਰੇ ਵਿਕਲਪ ਪ੍ਰਦਾਨ ਹੋਣਗੇ ਅਤੇ ਆਰਾਮ ਵਿੱਚ ਵਾਧਾ ਹੋਵੇਗਾ। ਈਟੀਬੀ ਪੀਐੱਨਐੱਮਟੀ ਕੁਦਰਤੀ ਗੈਸ ਪਾਈਪਲਾਈਨ ਦਾ 115 ਕਿਲੋਮੀਟਰ ਲੰਬਾ ਐਨਨੋਰ-ਚੈਂਗਲਪੱਟੂ ਸੈਕਸ਼ਨ ਅਤੇ 271 ਕਿਲੋਮੀਟਰ ਲੰਬਾ ਤਿਰੂਵੱਲੁਰ-ਬੰਗਲੁਰੂ ਸੈਕਸ਼ਨ, ਕ੍ਰਮਵਾਰ ਲਗਭਗ 850 ਕਰੋੜ ਅਤੇ 910 ਕਰੋੜ ਰੁਪਏ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਨ, ਤਮਿਲ ਨਾਡੂ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਉਦਯੋਗਾਂ ਦੇ ਨਾਲ-ਨਾਲ ਉਪਭੋਗਤਾਵਾਂ ਨੂੰ ਕੁਦਰਤੀ ਗੈਸ ਦੀ ਸਪਲਾਈ ਦੀ ਸੁਵਿਧਾ ਪ੍ਰਦਾਨ ਕਰਨਗੇ।
ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਤਹਿਤ 116 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਲਾਈਟਹਾਊਸ ਪ੍ਰੋਜੈਕਟ – ਚੇਨਈ ਦੇ ਹਿੱਸੇ ਵਜੋਂ ਬਣਾਏ ਗਏ 1152 ਮਕਾਨਾਂ ਦਾ ਉਦਘਾਟਨ ਵੀ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਛੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ, ਜੋ ਕਿ 28,540 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ। 262 ਕਿਲੋਮੀਟਰ ਲੰਬਾ ਬੰਗਲੁਰੂ – ਚੇਨਈ ਐਕਸਪ੍ਰੈੱਸਵੇਅ 14,870 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਕਰਨਾਟਕ, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਰਾਜਾਂ ਵਿੱਚੋਂ ਲੰਘੇਗਾ ਅਤੇ ਬੰਗਲੁਰੂ ਅਤੇ ਚੇਨਈ ਵਿਚਕਾਰ ਯਾਤਰਾ ਦੇ ਸਮੇਂ ਨੂੰ 2-3 ਘੰਟੇ ਤੱਕ ਘਟਾਉਣ ਵਿੱਚ ਮਦਦ ਕਰੇਗਾ। ਚੇਨਈ ਬੰਦਰਗਾਹ ਨੂੰ ਮਦੂਰਾਵੋਇਲ (ਐੱਨਐੱਚ-4) ਨੂੰ ਜੋੜਨ ਵਾਲੀ 4 ਲੇਨ ਵਾਲੀ ਡਬਲ ਡੇਕਰ ਐਲੀਵੇਟਿਡ ਸੜਕ, ਲਗਭਗ 21 ਕਿਲੋਮੀਟਰ ਦੀ ਲੰਬਾਈ ਵਾਲੀ, 5850 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾਵੇਗੀ। ਇਹ ਚੇਨਈ ਬੰਦਰਗਾਹ ਤੱਕ ਮਾਲ ਵਾਹਨਾਂ ਦੀ ਚੌਵੀ ਘੰਟੇ ਪਹੁੰਚ ਦੀ ਸੁਵਿਧਾ ਦੇਵੇਗਾ। ਐੱਨਐੱਚ-844 ਦੇ 94 ਕਿਲੋਮੀਟਰ ਲੰਬੇ ਨੇਰਾਲੁਰੂ ਤੋਂ ਧਰਮਪੁਰੀ ਸੈਕਸ਼ਨ ਅਤੇ ਐੱਨਐੱਚ-227 ਦੇ ਮੀਨਸਰੁੱਤੀ ਤੋਂ ਚਿਦੰਬਰਮ ਸੈਕਸ਼ਨ ਦੇ ਪੱਕੇ ਅਧਾਰ ਦੇ ਨਾਲ 31 ਕਿਲੋਮੀਟਰ ਲੰਬੀ 2 ਲੇਨ, ਲਗਭਗ 3870 ਕਰੋੜ ਰੁਪਏ ਅਤੇ 720 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜੋ ਖੇਤਰ ਵਿੱਚ ਸਹਿਜ ਸੰਪਰਕ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।
ਪ੍ਰੋਗਰਾਮ ਦੌਰਾਨ ਪੰਜ ਰੇਲਵੇ ਸਟੇਸ਼ਨਾਂ: ਚੇਨਈ ਐਗਮੋਰ, ਰਾਮੇਸ਼ਵਰਮ, ਮਦੁਰਈ, ਕਟਪਾਡੀ ਅਤੇ ਕੰਨਿਆਕੁਮਾਰੀ ਦੇ ਮੁੜ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਇਹ ਪ੍ਰੋਜੈਕਟ 1800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ ਅਤੇ ਆਧੁਨਿਕ ਸੁਵਿਧਾਵਾਂ ਦੇ ਪ੍ਰਬੰਧ ਦੁਆਰਾ ਯਾਤਰੀਆਂ ਦੀ ਸੁਵਿਧਾ ਅਤੇ ਆਰਾਮ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਚੇਨਈ ਵਿਖੇ ਲਗਭਗ 1430 ਕਰੋੜ ਰੁਪਏ ਦੀ ਲਾਗਤ ਵਾਲੇ ਮਲਟੀ ਮੌਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਹਿਜ ਇੰਟਰਮੌਡਲ ਮਾਲ ਢੋਆ-ਢੁਆਈ ਪ੍ਰਦਾਨ ਕਰੇਗਾ ਅਤੇ ਕਈ ਕਾਰਜਸ਼ੀਲਤਾਵਾਂ ਦੀ ਪੇਸ਼ਕਸ਼ ਵੀ ਕਰੇਗਾ।
It is always wonderful to be back in Tamil Nadu!
This land is special.
The people, culture and language of this state are outstanding: PM @narendramodi
— PMO India (@PMOIndia) May 26, 2022
Just recently I hosted the Indian Deaflympics contingent at my residence.
You would be aware that this time it was India’s best performance in the tournament.
But do you know that out of the 16 medals we have won, youngsters from Tamil Nadu had a role in 6 of those medals: PM
— PMO India (@PMOIndia) May 26, 2022
The Tamil language is eternal and the Tamil culture is global.
From Chennai to Canada,
From Madurai to Malaysia,
From Namakkal to New York,
From Salem to South Africa,
The occasions of Pongal and Puthandu are marked with great fervour: PM @narendramodi
— PMO India (@PMOIndia) May 26, 2022
I am particularly happy that five railway stations are being redeveloped.
This modernisation and development is being done keeping in mind the needs of the future.
At the same time, it will merge with local art and culture: PM @narendramodi in Chennai
— PMO India (@PMOIndia) May 26, 2022
I would like to congratulate all those who will be getting houses as a part of the historic Chennai Light House project under the PM-Awas Yojana.
This has been a very satisfying project for us: PM @narendramodi
— PMO India (@PMOIndia) May 26, 2022
Multi-modal logistic parks will be a paradigm shift in freight ecosystem of our country.
Each of these projects across various sectors will boost job creation and our resolve to be Aatmanirbhar: PM @narendramodi
— PMO India (@PMOIndia) May 26, 2022
History has taught us that those nations which gave topmost importance to infrastructure made the transition from developing to developed countries.
The Government of India is fully focussed on building infrastructure that is top quality and sustainable: PM @narendramodi
— PMO India (@PMOIndia) May 26, 2022
Our Government is working to achieve saturation level coverage for key schemes.
Take any sector – toilets, housing, financial inclusion… we are working towards complete coverage: PM @narendramodi
— PMO India (@PMOIndia) May 26, 2022
A few years ago, infrastructure referred to roads, power and water.
Today we are working to expand India’s gas pipeline network.
Work is happening on i-ways. It is our vision to take high speed internet to every village: PM @narendramodi
— PMO India (@PMOIndia) May 26, 2022
The Government of India is fully committed to further popularising Tamil language and culture.
In January this year, the new campus of Central Institute of Classical Tamil was inaugurated in Chennai. The new campus is fully funded by the Union Government: PM @narendramodi
— PMO India (@PMOIndia) May 26, 2022
A ‘Subramania Bharati Chair’ on Tamil Studies at Banaras Hindu University was recently announced.
Since BHU is located in my constituency, the joy was extra special: PM @narendramodi in Chennai
— PMO India (@PMOIndia) May 26, 2022
Sri Lanka is passing through difficult times. I am sure you are concerned with the developments there.
As a close friend and neighbour, India is providing all possible support to Sri Lanka: PM @narendramodi
— PMO India (@PMOIndia) May 26, 2022
**********************
ਡੀਐੱਸ/ਏਕੇ
It is always special to be in Tamil Nadu. Speaking at launch of development initiatives in Chennai. https://t.co/YFQoEiySIj
— Narendra Modi (@narendramodi) May 26, 2022
It is always wonderful to be back in Tamil Nadu!
— PMO India (@PMOIndia) May 26, 2022
This land is special.
The people, culture and language of this state are outstanding: PM @narendramodi
Just recently I hosted the Indian Deaflympics contingent at my residence.
— PMO India (@PMOIndia) May 26, 2022
You would be aware that this time it was India’s best performance in the tournament.
But do you know that out of the 16 medals we have won, youngsters from Tamil Nadu had a role in 6 of those medals: PM
The Tamil language is eternal and the Tamil culture is global.
— PMO India (@PMOIndia) May 26, 2022
From Chennai to Canada,
From Madurai to Malaysia,
From Namakkal to New York,
From Salem to South Africa,
The occasions of Pongal and Puthandu are marked with great fervour: PM @narendramodi
I am particularly happy that five railway stations are being redeveloped.
— PMO India (@PMOIndia) May 26, 2022
This modernisation and development is being done keeping in mind the needs of the future.
At the same time, it will merge with local art and culture: PM @narendramodi in Chennai
I would like to congratulate all those who will be getting houses as a part of the historic Chennai Light House project under the PM-Awas Yojana.
— PMO India (@PMOIndia) May 26, 2022
This has been a very satisfying project for us: PM @narendramodi
Multi-modal logistic parks will be a paradigm shift in freight ecosystem of our country.
— PMO India (@PMOIndia) May 26, 2022
Each of these projects across various sectors will boost job creation and our resolve to be Aatmanirbhar: PM @narendramodi
History has taught us that those nations which gave topmost importance to infrastructure made the transition from developing to developed countries.
— PMO India (@PMOIndia) May 26, 2022
The Government of India is fully focussed on building infrastructure that is top quality and sustainable: PM @narendramodi
Our Government is working to achieve saturation level coverage for key schemes.
— PMO India (@PMOIndia) May 26, 2022
Take any sector - toilets, housing, financial inclusion… we are working towards complete coverage: PM @narendramodi
A few years ago, infrastructure referred to roads, power and water.
— PMO India (@PMOIndia) May 26, 2022
Today we are working to expand India’s gas pipeline network.
Work is happening on i-ways. It is our vision to take high speed internet to every village: PM @narendramodi
The Government of India is fully committed to further popularising Tamil language and culture.
— PMO India (@PMOIndia) May 26, 2022
In January this year, the new campus of Central Institute of Classical Tamil was inaugurated in Chennai. The new campus is fully funded by the Union Government: PM @narendramodi
A 'Subramania Bharati Chair' on Tamil Studies at Banaras Hindu University was recently announced.
— PMO India (@PMOIndia) May 26, 2022
Since BHU is located in my constituency, the joy was extra special: PM @narendramodi in Chennai
Sri Lanka is passing through difficult times. I am sure you are concerned with the developments there.
— PMO India (@PMOIndia) May 26, 2022
As a close friend and neighbour, India is providing all possible support to Sri Lanka: PM @narendramodi
Tamil language is eternal and Tamil culture is global. pic.twitter.com/rXieEzpyTd
— Narendra Modi (@narendramodi) May 26, 2022
Nations which have given top priority to infrastructure have prospered.
— Narendra Modi (@narendramodi) May 26, 2022
Our Government is upgrading social and physical infrastructure. This will benefit the coming generations. pic.twitter.com/0Ely1mQfDS
We have widened the scope of what counts as infrastructure and are also focusing on timely completion of projects. pic.twitter.com/eGiJoOsYuY
— Narendra Modi (@narendramodi) May 26, 2022
The NDA Government is making numerous efforts to popularise Tamil culture and language. pic.twitter.com/FG8jEqhHRe
— Narendra Modi (@narendramodi) May 26, 2022
I assure you all that the Government of India is providing all possible support to Sri Lanka. India will continue to stand with Sri Lanka. pic.twitter.com/PnW0tbZ1BT
— Narendra Modi (@narendramodi) May 26, 2022