Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡੀਆਰਡੀਓ ਅਤੇ ਭਾਰਤ ਜਲ ਸੈਨਾ ਦੁਆਰਾ ਨੇਵਲ ਪਲੈਟਫਾਰਮ ਤੋਂ ਬੀਐੱਮਡੀ ਇੰਟਰਸੈਪਟਰ ਦੇ ਸਫ਼ਲ ਪ੍ਰੀਖਣ ਦੀ ਸ਼ਲਾਘਾ ਕੀਤੀ।


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਵਲ ਪਲੈਟਫਾਰਮ ਤੋਂ ਬੀਐੱਮਡੀ ਇੰਟਰਸੈਪਟਰ ਦਾ ਸਫ਼ਲ ਪ੍ਰੀਖਣ ਕਰਨ ’ਤੇ ਡੀਆਰਡੀਓ ਅਤੇ ਭਾਰਤੀ ਜਲ ਸੈਨਾ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਜਲ ਸੈਨਾ ਦੇ ਇੱਕ ਟਵੀਟ ਦਾ ਜਵਾਬ ਦਿੱਤਾ:

“ਸਾਡੀ ਰੱਖਿਆ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਵਿਗਿਆਨਿਕਾਂ ਨੂੰ ਉਨ੍ਹਾਂ ਦੇ ਨਿਰੰਤਰ ਧੀਰਜ ਅਤੇ ਦ੍ਰਿੜ ਸਕੰਲਪ ਲਈ ਵਧਾਈ।”

 

***

ਡੀਐੱਸ