Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਪਿਅਰੇ-ਸਿਲਵੇਂ ਫਿਲਿਓਜ਼ (Dr. Pierre-Sylvain Filliozat) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਪਿਅਰੇ-ਸਿਲਵੇਂ ਫਿਲਿਓਜ਼ (Dr. Pierre-Sylvain Filliozat) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਅੱਜ ਉਨ੍ਹਾਂ ਨੇ ਕਿਹਾ ਕਿ ਡਾ. ਫਿਲਿਓਜ਼ ਨੂੰ, ਵਿਸ਼ੇਸ ਕਰਕੇ ਸਾਹਿਤ ਅਤੇ ਵਿਆਕਰਣ ਦੇ ਖੇਤਰ ਵਿੱਚ, ਸੰਸਕ੍ਰਿਤ ਅਧਿਐਨ ਨੂੰ ਮਕਬੂਲ  ਬਣਾਉਣ ਦੇ ਲਈ ਉਨ੍ਹਾਂ ਦੇ ਮਿਸਾਲੀ ਪ੍ਰਯਾਸਾਂ ਦੇ ਲਈ ਯਾਦ ਕੀਤਾ ਜਾਵੇਗਾ।  

   ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

 “ਡਾ. ਪਿਅਰੇ-ਸਿਲਵੇਂ ਫਿਲਿਓਜ਼ (Dr. Pierre-Sylvain Filliozat) ਨੂੰ, ਵਿਸ਼ੇਸ ਕਰਕੇ ਸਾਹਿਤ ਅਤੇ ਵਿਆਕਰਣ ਦੇ ਖੇਤਰ ਵਿੱਚ, ਸੰਸਕ੍ਰਿਤ ਅਧਿਐਨ ਨੂੰ ਮਕਬੂਲ ਬਣਾਉਣ ਦੇ ਉਨ੍ਹਾਂ ਦੇ ਮਿਸਾਲੀ ਪ੍ਰਯਾਸਾਂ ਦੇ ਲਈ ਯਾਦ ਕੀਤਾ ਜਾਵੇਗਾ। ਉਹ ਭਾਰਤ ਅਤੇ ਭਾਰਤੀ ਸੰਸਕ੍ਰਿਤੀ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਬਹੁਤ ਦੁਖ ਹੋਇਆ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਨ।

 

***

ਐੱਮਜੇਪੀਐੱਸ/ਐੱਸਆਰ