Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਐੱਮ. ਬਾਲਮੁਰਲੀਕ੍ਰਿਸ਼ਨ ਦੀ ਕਲਾਸੀਕਲ ਕਰਨਾਟਿਕ ਗੀਤ ਪਾਲੂਕੇ ਬੰਗਾਰਾਮਾਯੇਨਾ ਪੇਸ਼ਕਾਰੀ ਨੂੰ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਐੱਮ ਬਾਲਮੁਰਲੀਕ੍ਰਿਸ਼ਨ ਦੁਆਰਾ ਪੇਸ਼ ਕਲਾਸੀਕਲ ਕਰਨਾਟਿਕ ਗੀਤ ਪਾਲੂਕੇ ਬੰਗਾਰਾਮਾਯੇਨਾ ਨੂੰ ਸਾਂਝਾ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ :

 

“ਡਾ. ਐੱਮ. ਬਾਲਮੁਰਲੀਕ੍ਰਿਸ਼ਨ ਜੀ ਦੇ ਦੁਆਰਾ ਕੀਤੀ ਗਈ ਪਾਲੂਕੇ ਬੰਗਾਰਾਮਾਯੇਨਾ ਦੀ ਇਸ ਉਤਕ੍ਰਿਸ਼ਟ ਪੇਸ਼ਕਾਰੀ ਨੂੰ ਸਾਂਝਾ ਕਰ ਰਿਹਾ ਹਾਂ।”

 

https://youtu.be/MkwL226LKyc

 

 

 

 

 

 

 

 

***

 

ਡੀਐੱਸ/ਟੀਐੱਸ