Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾਕਟਰ ਦਿਵਸ ਦੇ ਅਵਸਰ ’ਤੇ ਪੂਰੀ ਡਾਕਟਰ ਕਮਿਊਨਿਟੀ ਦੇ ਪ੍ਰਤੀ ਗਹਿਰਾ ਆਭਾਰ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾਕਟਰ ਦਿਵਸ ਦੇ ਅਵਸਰ ’ਤੇ ਪੂਰੀ ਡਾਕਟਰ ਕਮਿਊਨਿਟੀ ਦੇ ਪ੍ਰਤੀ ਗਹਿਰਾ ਆਭਾਰ ਵਿਅਕਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ ਡਾਕਟਰ ਦਿਵਸ (#DoctorsDay) ’ਤੇ, ਮੈਂ ਸੰਪੂਰਨ ਡਾਕਟਰ ਕਮਿਊਨਿਟੀ ਦੇ ਪ੍ਰਤੀ ਆਪਣੀ ਗਹਿਰੀ ਕ੍ਰਿਤੱਗਤਾ ਵਿਅਕਤ ਕਰਦਾ ਹਾਂ। ਸਭ ਤੋਂ ਅਭੂਤਪੂਰਵ ਸਮੇਂ ਵਿੱਚ ਵੀ, ਡਾਕਟਰਾਂ ਨੇ ਉੱਚਤਮ ਪੱਧਰ ਦੇ ਸਾਹਸ, ਨਿਰਸੁਆਰਥਤਾ ਅਤੇ ਲਚੀਲੇਪਣ ਦੀ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਦਾ ਸਮਰਪਣ ਇਲਾਜ ਤੋਂ ਪਰੇ ਹੈ; ਇਹ ਸਾਡੇ ਸਮਾਜ ਨੂੰ ਆਸ਼ਾ ਅਤੇ ਸ਼ਕਤੀ ਦਿੰਦਾ ਹੈ।”

 *****

 

ਡੀਐੱਸ/ਟੀਐੱਸ